Jio MAMI ਫ਼ਿਲਮ ਫੈਸਟੀਵਲ ‘ਚ ਇਨ੍ਹਾਂ ਸਿਤਾਰਿਆਂ ਦਾ ਰਿਹਾ ਜਲਵਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 18 Oct 2019 04:34 PM (IST)
1
2
3
4
5
6
7
8
9
10
11
12
13
ਵੇਖੋ ਹੋਰ ਤਸਵੀਰਾਂ।
14
ਸੋਹਾ ਅਲੀ ਖ਼ਾਨ ਨੂੰ ਬਲੈਕ ਡ੍ਰੈੱਸ ‘ਚ ਕੈਪਚਰ ਕੀਤਾ ਗਿਆ।
15
ਪ੍ਰੈਗਨੈਂਟ ਕਲਕੀ ਕੋਚਲੀਨ ਵੀ ਇੱਥੇ ਨਜ਼ਰ ਆਈ।
16
ਕਰਨ ਜੌਹਰ ਵੀ ਫੈਸਟੀਵਲ ਦੇ ਪਹਿਲੇ ਦਿਨ ਨਜ਼ਰ ਆਏ।
17
ਆਮਿਰ ਖ਼ਾਨ ਦੀ ਪਤਨੀ ਕਿਰਨ ਰਾਓ।
18
ਮਾਮੀ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ ਦੀਪਿਕਾ ਪਾਦੁਕੋਣ ਇੱਥੇ ਬੇਹੱਦ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ।
19
ਰੈੱਡ ਕਾਰਪਿਟ ‘ਤੇ ਤਾਪਸੀ ਪਨੂੰ ਨੂੰ ਵੀ ਸਪੋਟ ਕੀਤਾ ਗਿਆ ਜੋ ਇੱਥੇ ਬਲੈਕ ਡ੍ਰੈੱਸ ‘ਚ ਨਜ਼ਰ ਆਈ।
20
ਇਸ ਫੈਸਟੀਵਲ ‘ਚ ਉਰਵਸ਼ੀ ਰਾਓਤੇਲਾ ਰੰਗ-ਬਰੰਗੀ ਡ੍ਰੈੱਸ ‘ਚ ਨਜ਼ਰ ਆਈ।
21
ਵੀਰਵਾਰ ਨੂੰ ਮੁੰਬਈ ‘ਚ ਹੋਏ Jio MAMI ਫ਼ਿਲਮ ਫੈਸਟੀਵਲ ‘ਚ ਬਾਲੀਵੁੱਡ ਦੇ ਕਈ ਫੇਮਸ ਸਿਤਾਰੇ ਸ਼ਾਮਲ ਹੋਏ। ਬੀਤੀ ਰਾਤ ਰੈੱਡ ਕਾਰਪਿਟ ‘ਤੇ ਬੱਲੀਵੁੱਡ ਐਕਟਰਸ ਦਾ ਜਲਵਾ ਵੇਖਣ ਨੂੰ ਮਿਲਿਆ। ਇਸ ‘ਚ ਕਲਕੀ ਕੋਚਲਿਨ, ਤਾਪਸੀ ਪਨੂੰ, ਦੀਪਿਕਾ ਪਾਦੁਕੋਣ ਤੇ ਉਰਵਸ਼ੀ ਰਾਓਤੇਲਾ ਸਣੇ ਕਈਆਂ ਨੂੰ ਸਪੋਟ ਕੀਤਾ ਗਿਆ।