ਤਸਵੀਰਾਂ ਨਾਲ ਵਧ ਰਹੀ ਨਵੀਂ ਐਕਟਰਸ ਦੀ ਫੈਨ ਫੌਲੋਇੰਗ
ਏਬੀਪੀ ਸਾਂਝਾ | 21 Jun 2019 03:41 PM (IST)
1
ਆਸ਼ਾ ਨੇ 2014 ‘ਚ ਮਿਸ ਸੁਪਰਨੈਸ਼ਨਲ ਪੇਜੇਂਟ ਦਾ ਖਿਤਾਬ ਜਿੱਤਿਆ ਸੀ, ਇਹ ਖਿਤਾਬ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣੀ ਸੀ।
2
ਆਸ਼ਾ ਅਕਸਰ ਆਪਣੀ ਵੱਖ-ਵੱਖ ਲੁੱਕ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਹੈ।
3
ਆਸ਼ਾ ਭੱਟ ਦੀ ਫੈਨ ਫੌਲੋਇੰਗ ਵਧਣ ਦਾ ਮੁੱਖ ਕਾਰਨ ਉਸ ਦੀਆਂ ਖੂਬਸੂਰਤ ਤਸਵੀਰਾਂ ਹਨ।
4
ਆਸ਼ਾ ਭੱਟ ਨੇ ਕੁਝ ਸਮਾਂ ‘ਚ ਹੀ ਆਪਣੇ ਇੰਸਟਾਗ੍ਰਾਮ ‘ਤੇ ਫੌਲੋਅਰ ਦੀ ਗਿਣਤੀ ਇੱਕ ਲੱਖ ਤਕ ਕਰ ਲਈ ਹੈ।
5
ਫ਼ਿਲਮ 'ਜੰਗਲੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਐਕਟਰਸ ਆਸ਼ਾ ਭੱਟ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।