ਜਿਮ 'ਚ ਪਸੀਨਾ ਵਹਾ 25 ਦੀ ਦਿੱਸਦੀ 45 ਸਾਲਾ ਮਲਾਇਕਾ
ਏਬੀਪੀ ਸਾਂਝਾ | 20 Jun 2019 03:43 PM (IST)
1
ਇਸ ਦੌਰਾਨ ਮਲਾਇਕਾ ਨੇ ਵ੍ਹਾਇਟ ਸ਼ੋਟਸ ਤੇ ਇਨਵਰਵੀਅਰ ਪਾਏ ਸੀ। ਉਸ ਨੇ ਇਸ ਦੇ ਨਾਲ ਲੂਜ਼ ਗ੍ਰੇ ਕਲਰ ਦਾ ਟੌਪ, ਲੇਮਨ ਕਲਰ ਸ਼ੂਜ਼ ਪਾਏ ਜਿਸ ਨੇ ਉਸ ਦੀ ਲੁੱਕ ਨੂੰ ਕਾਫੀ ਹੌਟ ਬਣਾਇਆ।
2
ਮਲਾਇਕਾ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਾਉਣਾ ਕਾਫੀ ਮੁਸ਼ਕਲ ਹੈ।
3
ਅਜਿਹਾ ਕੋਈ ਦਿਨ ਨਹੀ ਹੁੰਦਾ ਜਦੋਂ ਮਲਾਇਕਾ ਜਿੰਮ ਨਾ ਜਾਂਦੀ ਹੋਏ। ਇਸੇ ਦੌਰਾਨ ਉਹ ਬੇਹੱਦ ਹੌਟ ਅੰਦਾਜ਼ ‘ਚ ਜਿੰਮ ਦੇ ਬਾਹਰ ਨਜ਼ਰ ਆਈ।
4
ਲੰਬੇ ਸਮੇਂ ਤੋਂ ਚਰਚਾ ਹੈ ਕਿ ਮਲਾਇਕਾ ਐਕਟਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਏ ਦਿਨ ਜਿਮ ਦੇ ਬਾਹਰ ਵੀ ਸਪੋਟ ਹੁੰਦੀ ਹੈ।
5
45 ਸਾਲਾ ਐਕਟਰਸ ਮਲਾਇਕਾ ਅਰੋੜਾ ਕਿਸੇ ਪਛਾਣ ਦੀ ਮੋਹਤਾਜ਼ ਨਹੀਂ। ਮਲਾਇਕਾ ਆਪਣੀ ਪਰਸਨਲ ਲਾਈਫ ਨਾਲ ਆਪਣੇ ਫਿੱਟਨੈਸ ਕਰਕੇ ਵੀ ਸੁਰਖੀਆਂ ‘ਚ ਰਹਿੰਦੀ ਹੈ।