ਲੱਖਾਂ ਦਿਲਾਂ 'ਤੇ ਰਾਜ਼ ਕਰਦੀ ਮੋਟੀ ਮਾਡਲ, ਤਸਵੀਰਾਂ ਵੇਖ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 30 Apr 2019 04:26 PM (IST)
1
ਟੇਸ ਦੀ ਫੈਨ ਫੌਲੋਇੰਗ ਵੀ ਕਿਸੇ ਤੋਂ ਘੱਟ ਨਹੀਂ। ਉਸ ਨੂੰ ਇੰਸਟਾਗ੍ਰਾਮ 'ਤੇ 1.8 ਮਿਲੀਅਨ ਲੋਕ ਫੌਲੋ ਕਰਦੇ ਹਨ।
2
ਹਾਲ ਹੀ 'ਚ ਬੀਚ 'ਤੇ ਮਸਤੀ ਕਰਦਿਆਂ ਵੀ ਟੇਸ ਨੇ ਕਈ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ।
3
ਟੇਸ ਪਹਿਲੀ ਅਜਿਹੀ ਪੱਲਸ ਸਾਈਜ਼ ਮਾਡਲ ਹੈ ਜੋ ਬੇਹੱਦ ਖੂਬਸੂਰਤ ਅੰਦਾਜ਼ 'ਚ ਫੋਟੋਸ਼ੂਟ ਕਰਵਾਉਂਦੀ ਹੈ।
4
ਟੇਸ ਨੇ ਆਪਣੀ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ 'ਵਾਇਲਡ ਫੋਟੋਗ੍ਰਾਫੀ'।
5
ਇਸ ਵਾਰ ਟੇਸ ਨੇ ਵਾਇਲਡ ਡ੍ਰੈੱਸ 'ਚ ਫੋਟੋਗ੍ਰਾਫੀ ਕਰਵਾਈ ਹੈ ਤੇ ਇਸ ਫੋਟੋ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ।
6
ਪੱਲਸ ਸਾਈਜ਼ ਮਾਡਲ ਟੇਸ ਹਾਲੀਡੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਇੱਕ ਵਾਰ ਫੇਰ ਉਸ ਨੇ ਆਪਣੇ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ।