✕
  • ਹੋਮ

ਸ਼ਾਹਿਦ ਪਤਨੀ ਮੀਰਾ ਨਾਲ ਆਉਟਿੰਗ ਕਰਦੇ ਹੋਏ ਸਪੌਟ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  14 Jun 2019 06:02 PM (IST)
1

2

ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਪਹਿਲੀ ਵਾਰ ਹੈ ਜਦੋਂ ਫ਼ਿਲਮ ‘ਚ ਕਿਆਰਾ ਤੇ ਸ਼ਾਹਿਦ ਦੀ ਜੋੜੀ ਨਜ਼ਰ ਆ ਰਹੀ ਹੈ।

3

ਕਬੀਰ ਸਿੰਘ ਦਾ ਟ੍ਰੇਲਰ ਤੇ ਦੋ ਗਾਣੇ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਤੋਂ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

4

ਇਸ ਦੇ ਨਾਲ-ਨਾਲ ਸ਼ਾਹਿਦ ਐਕਟਰਸ ਕਿਆਰਾ ਅਡਵਾਨੀ ਨਾਲ ਕਬੀਰ ਸਿੰਘ ਦੀ ਪ੍ਰਮੋਸ਼ਨ ਵੀ ਕਰ ਰਹੇ ਹਨ।

5

ਆਉਣ ਵਾਲੀ ਫ਼ਿਲਨ ‘ਕਬੀਰ ਸਿੰਘ’ ਦੀ ਸ਼ੂਟਿੰਗ ਖ਼ਤਮ ਕਰ ਸ਼ਾਹਿਦ ਕਪੂਰ ਇਨ੍ਹਾਂ ਦਿਨੀਂ ਆਪਣਾ ਜ਼ਿਆਦਾ ਸਮਾਂ ਆਪੇ ਪਤਨੀ ਤੇ ਬੱਚਿਆਂ ਦੇ ਨਾਲ ਬਿਤਾ ਰਹੇ ਹਨ।

6

ਇਸ ਦੇ ਨਾਲ ਮੀਰਾ ਹੌਟ ਪੈਂਟਸ ਤੇ ਬਲੈਕ ਟੌਪ ‘ਚ ਕਾਫੀ ਖ਼ੂਬਸੂਰਤ ਲੱਗ ਰਹੀ ਸੀ।

7

ਸ਼ਾਹਿਦ ਇੱਥੇ ਕੈਪਰੀ, ਟੀ-ਸ਼ਰਟ ਤੇ ਵ੍ਹਾਈਟ ਸਨੀਕਰਸ ‘ਚ ਕਾਫੀ ਕੂਲ ਅੰਦਾਜ਼ ‘ਚ ਨਜ਼ਰ ਆਏ।

8

ਇਸ ਦੌਰਾਨ ਸ਼ਾਹਿਦ ਕਪੂਰ ਤੇ ਮੀਰਾ ਦੋਵਾਂ ਨੂੰ ਕੈਜੂਅਲ ਲੁੱਕ ‘ਚ ਕੈਮਰੇ ‘ਚ ਕੈਪਚਚਰ ਕੀਤਾ ਗਿਆ।

9

ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਵੀਰਵਾਰ ਰਾਤ ਆਪਣੀ ਪਤਨੀ ਮੀਰਾ ਕਪੂਰ ਰਾਜਪੂਤ ਨਾਲ ਡਿਨਰ ਆਊਟਿੰਗ ਤੋਂ ਬਾਅਦ ਮੁੰਬਈ ‘ਚ ਸਪੌਟ ਹੋਏ।

  • ਹੋਮ
  • ਬਾਲੀਵੁੱਡ
  • ਸ਼ਾਹਿਦ ਪਤਨੀ ਮੀਰਾ ਨਾਲ ਆਉਟਿੰਗ ਕਰਦੇ ਹੋਏ ਸਪੌਟ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.