ਕੈਨੇਡੀਅਨ ਐਕਟਰਸ ਮਿਚੇਲ ਪ੍ਰੈਗਨੈਂਟ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ
ਏਬੀਪੀ ਸਾਂਝਾ | 08 Jul 2019 03:32 PM (IST)
1
ਸ਼ੇ ਦੇ ਤਕਰੀਬਨ 25 ਮਿਲੀਅਨ ਫੈਨਸ ਹਨ ਜਿਨ੍ਹਾਂ ਨੂੰ ਉਸ ਦੀਆਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਫੈਨਸ ਇਨ੍ਹਾਂ ਤਸਵੀਰਾਂ ਨੂੰ ਖੂਬ ਲਾਈਕ ਕਰ ਸ਼ੇਅਰ ਕਰ ਰਹੇ ਹਨ।
2
ਉਧਰ ਗਰਮੀਆਂ ਨੂੰ ਇੰਜੁਆਏ ਕਰਦੇ ਹੋਏ ਆਪਣੀ ਕੋਸਟਾਰ ਨਾਲ ਵੀ ਸ਼ੇ ਨੇ ਬਿਕਨੀ ‘ਚ ਤਸਵੀਰ ਪੋਸਟ ਕੀਤੀ ਹੈ।
3
ਮਿਚੇਲ ਦੀਆਂ ਇਨ੍ਹਾਂ ਤਸਵੀਰਾਂ ‘ਚ ਉਹ ਕਿਤੇ ਬਿਕਨੀ ‘ਚ ਵੈਕੇਸ਼ਨ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਹੌਟ ਅੰਦਾਜ਼ ‘ਚ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ।
4
ਮਿਚੇਲ ਨੇ ਹਾਲ ਹੀ ‘ਚ ਆਪਣੀ ਬੇਬੀ ਬੰਪ ਫਲੌਂਟ ਕਰਦੇ ਕਈ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ।
5
ਕੈਨੇਡੀਅਨ ਐਕਟਰਸ ਤੇ ਮਾਡਲ ਸ਼ੇ ਮਿਚੇਲ ਪ੍ਰੈਗਨੈਂਟ ਹੈ।