✕
  • ਹੋਮ

44 ਸਾਲਾਂ ਦੀ ਹੋਈ ਸ਼ਿਲਪਾ, ਪਰ ਫਿੱਟ ਇੰਨੀ ਕਿ ਪਾਉਂਦੀ ਕੁੜੀਆਂ ਨੂੰ ਵੀ ਮਾਤ

ਏਬੀਪੀ ਸਾਂਝਾ   |  08 Jun 2019 01:34 PM (IST)
1

ਸ਼ਿਲਪਾ ਬ੍ਰੇਕਫਾਸਟ ‘ਚ ਇੱਕ ਕੱਪ ਦਲੀਆ ਅਤੇ ਇੱਕ ਕੱਪ ਚਾਹ ਲੈਂਦੀ ਹੈ। ਲੰਚ ‘ਚ ਘਿਓ ਨਾਲ ਚੋਪੜੀ ਰੋਟੀ, ਚਿਕਨ, ਦਾਲ, ਰੀਫਾਇੰਡ ਤੇਲ ‘ਚ ਬਣੀ ਸਬਜ਼ੀ ਹੀ ਖਾਣਾ ਪਸੰਦ ਕਰਦੀ ਹੈ।

2

ਐਕਸਰਸਾਈਜ਼ ਅਤੇ ਯੋਗਾ ਦੇ ਨਾਲ ਉਸ ਨੂੰ ਕਾਰਡਿਓ ਵੀ ਕਾਫੀ ਪਸੰਦ ਹੈ। ਸ਼ਿਲਪਾ ਸਟ੍ਰੈਂਥ ਟ੍ਰੇਨਿੰਗ ਅਤੇ ਯੋਗ ਤੋਂ ਬਾਅਦ 10 ਮਿੰਟ ਮੈਡੀਟੇਸ਼ਨ ਵੀ ਕਰਦੀ ਹੈ।

3

ਹੈਲਥ ਦੇ ਨਾਲ ਨਲਾ ਸ਼ਿਲਪਾ ਕੁਕਿੰਗ ਦੀ ਸ਼ੌਕੀਨ ਹੈ। ਆਪਣੇ ਫੈਨਸ ਲਈ ਹਾਲ ਹੀ ‘ਚ ਸ਼ਿਲਪਾ ਨੇ ਕੋਕਮ ਡ੍ਰਿੰਕ ਦੀ ਰੈਸਪੀ ਸ਼ੇਅਰ ਕੀਤੀ ਜੋ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੈ। ਇਹ ਡ੍ਰਿੰਕ ਵਜ਼ਨ ਘੱਟ ਕਰਨ ‘ਚ ਕਾਫੀ ਮਦਦਗਾਰ ਹੈ।

4

ਸ਼ਿਲਪਾ ਮੰਨਦੀ ਹੈ ਕਿ ਵਜ਼ਨ ਘਟਾਉਣਾ ਸੌਖਾ ਨਹੀਂ ਅਤੇ ਇਸ ਦੇ ਲਈ ਉਹ ਐਕਸਰਸਾਈਜ਼ ਦੇ ਨਾਲ-ਨਾਲ ਡਾਈਟ ਪਲਾਨ ‘ਤੇ ਵੀ ਪੂਰਾ ਜ਼ੋਰ ਦਿੰਦੀ ਹੈ।

5

ਇਸ ਉਮਰ ‘ਚ ਵੀ ਫਿੱਟ ਅਤੇ ਯੰਗ ਨਜ਼ਰ ਆਉਣ ਲਈ ਸ਼ਿਲਪਾ ਹਰ ਰੋਜ਼ ਯੋਗਾ ਕਰਦੀ ਹੈ ਅਤੇ ਉਹ ਯੋਗਾ ਅਤੇ ਐਕਸਰਸਾਈਜ਼ ਦੀਆਂ ਵੀਡੀਓਜ਼ ਨੂੰ ਆਏ ਦਿਨ ਆਪਣੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

6

ਫਿਟਨੈਸ ਦੇ ਮਾਮਲੇ ‘ਚ ਬੀ-ਟਾਊਨ ਦੀਆਂ ਕੁਝ ਐਕਟਰਸ ਦਾ ਕੋਈ ਜਵਾਬ ਨਹੀਂ। ਇਨ੍ਹਾਂ ਕਲਾਕਾਰਾਂ ‘ਚ ਹੀ ਸ਼ਾਮਲ ਹੈ ਸ਼ਿਲਪਾ ਸ਼ੈੱਟੀ ਵੀ। ਜੋ ਅੱਜ ਯਾਨੀ 8 ਜੂਨ ਨੂੰ ਆਪਣਾ 44 ਵਾਂ ਜਨਮ ਦਿਨ ਮਨਾ ਰਹੀ ਹੈ।

  • ਹੋਮ
  • ਬਾਲੀਵੁੱਡ
  • 44 ਸਾਲਾਂ ਦੀ ਹੋਈ ਸ਼ਿਲਪਾ, ਪਰ ਫਿੱਟ ਇੰਨੀ ਕਿ ਪਾਉਂਦੀ ਕੁੜੀਆਂ ਨੂੰ ਵੀ ਮਾਤ
About us | Advertisement| Privacy policy
© Copyright@2026.ABP Network Private Limited. All rights reserved.