ਸ਼ਰੱਧਾ ਅਤੇ ਫਰਹਾਨ ਦਾ ਖੁਲ੍ਹ ਗਿਆ ਰਾਜ਼ ?
ਏਬੀਪੀ ਸਾਂਝਾ | 22 Nov 2016 02:55 PM (IST)
1
ਸ਼ਰੱਧਾ ਕਪੂਰ ਅਤੇ ਫਰਹਾਨ ਅਖਤਰ ਹਾਲ ਹੀ ਵਿੱਚ ਹੋਏ ਇੱਕ ਮਿਊਜ਼ਿਕ ਫੈਸਟਿਵਲ ਵਿੱਚ ਇਕੱਠਾ ਪਹੁੰਚੇ।
2
3
4
5
ਫਰਹਾਨ ਸ਼ਰੱਧਾ ਦੀ ਮਾਸੀ ਦੇ ਵੀ ਨੇੜੇ ਨੇੜੇ ਨਜ਼ਰ ਆਏ।
6
ਸਿਰਫ ਇਕੱਠੇ ਆਏ ਹੀ ਨਹੀਂ, ਪੂਰੇ ਈਵੈਂਟ ਦੌਰਾਨ ਰਹੇ ਵੀ ਇਕੱਠੇ।
7
8
9
ਇਹ ਤਸਵੀਰਾਂ ਆਪ ਹੀ ਸਾਰੀ ਕਹਾਣੀ ਦੱਸ ਰਹਿਆਂ ਹਨ, ਵੇਖ ਲੋ।
10
ਅਤੇ ਇਹ ਮਹਿਜ਼ ਇੱਕ ਪਬਲੀਸਿਟੀ ਸਟੰਟ ਨਹੀਂ ਹੈ।
11
ਗੌਸਿੱਪ ਦੀਆਂ ਗਲਿਆਰਾਂ ਇਸ ਗੱਲ ਤੋਂ ਗਰਮ ਹਨ ਕਿ ਸ਼ਰੱਧਾ ਅਤੇ ਫਰਹਾਨ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
12
ਸ਼ਰੱਧਾ ਅਤੇ ਫਰਹਾਨ ਦੀ ਕੈਮਿਸਟ੍ਰੀ ਵੀ ਛੁਪਾਏ ਨਹੀਂ ਛੁੱਪ ਰਹੀ ਸੀ।