ਸ਼ਰੱਧਾ ਕਪੂਰ ਹਾਲ ਹੀ ਵਿੱਚ ਫਿਲਮ 'ਰੌਕ ਔਨ 2' ਦੇ ਟ੍ਰੇਲਰ ਲਾਂਚ 'ਤੇ ਪਹੁੰਚੀ। ਇਸ ਮੌਕੇ ਸ਼ਰੱਧਾ ਨੇ ਇੱਕ ਕਾਲੀ ਟ੍ਰਾਨਸਪੇਰੇਂਟ ਡਰੈਸ ਪਾ ਰੱਖੀ ਸੀ। ਯਕੀਨ ਮੰਨਿਓ ਸ਼ਰੱਧਾ ਇੱਕ ਫੈਸ਼ਨ ਡੀਜ਼ਾਸਟਰ ਲੱਗ ਰਹੀ ਸੀ, ਵੇਖੋ ਤਸਵੀਰਾਂ।