✕
  • ਹੋਮ

ਬਿੱਗ ਬੌਸ 13: ਸਿਧਾਰਥ ਦਾ ਹੱਥ ਫੜ ਸੁੱਤੀ ਸ਼ਹਿਨਾਜ਼ ਗਿੱਲ, ਪਾਰਸ ਨੂੰ ਨਹੀਂ ਆਇਆ ਰਾਸ

ਏਬੀਪੀ ਸਾਂਝਾ   |  15 Oct 2019 01:04 PM (IST)
1

ਸ਼ਹਿਨਾਜ਼ ਨੂੰ ਵੀ ਪਾਰਸ ਤੇ ਮਾਹਿਰਾ ਦੀ ਦੋਸਤੀ ਪਸੰਦ ਨਹੀਂ ਆਈ। ਇਸ ਲਈ ਉਸ ਨੇ ਪਾਰਸ ਤੋਂ ਦੂਰੀ ਰੱਖ ਗੇਮ ‘ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ।

2

ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇ ਐਪੀਸੋਡ ‘ਚ ਪਾਰਸ ਤੇ ਸ਼ਹਿਨਾਜ਼ ਦਾ ਲਵ ਕਨੈਕਸ਼ਨ ਬਣ ਰਿਹਾ ਸੀ।

3

ਇਸ ਤੋਂ ਬਾਅਦ ਸਹਿਨਾਜ਼ ਉਸ ਨਾਲ ਚਲੇ ਜਾਂਦੀ ਹੈ ਤੇ ਪਾਰਸ ਨੂੰ ਉਸ ਨੂੰ ਚਿੜਾਉਣ ਲੱਗ ਜਾਂਦਾ ਹੈ।

4

ਸਿਧਾਰਥ ਤੇ ਸ਼ਹਿਨਾਜ਼ ਨੂੰ ਇਸ ਤਰ੍ਹਾਂ ਵੇਖ ਕੇ ਪਾਰਸ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਸ਼ਹਿਨਾਜ਼ ਨੂੰ ਉਠਾ ਕੇ ਚੱਲਣ ਨੂੰ ਕਹਿੰਦਾ ਹੈ।

5

ਅਜਿਹੇ ‘ਚ ਦੋਵੇਂ ਇੱਕ-ਦੂਜੇ ਦਾ ਹੱਥ ਫੜ ਸੌਂ ਜਾਂਦੇ ਹਨ।

6

ਇਸ ‘ਤੇ ਸਿਧਾਰਥ ਕਹਿੰਦੇ ਹਨ ਕਿ ਦੋਵਾਂ ਵਿੱਚੋਂ ਕੋਈ ਗੱਲ ਨਹੀਂ ਕਰੇਗਾ ਵੇਖਦੇ ਹਾਂ ਕਿ ਕੌਣ ਜ਼ਿਆਦਾ ਸਮੇਂ ਤਕ ਚੁੱਪ ਰਹਿੰਦਾ ਹੈ।

7

ਸ਼ਹਿਨਾਜ਼ ਨੇ ਸਿਧਾਰਥ ਦਾ ਹੱਥ ਦਬਾਉਣਾ ਸ਼ੁਰੂ ਕੀਤਾ ਤਾਂ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਸ਼ਹਿਨਾਜ਼ ਨਾਲ ਗੱਲ ਕਰੇ ਨਹੀਂ ਤਾਂ ਉਹ ਬੌਰ ਹੋ ਜਾਵੇਗੀ।

8

ਅਜਿਹੇ ‘ਚ ਦੋਵੇਂ ਇੱਕ ਹੀ ਬੈੱਡ ‘ਤੇ ਪਏ ਸੀ ਕਿ ਇੰਨੇ ‘ਚ ਸਿਧਾਰਥ ਨੇ ਸ਼ਹਿਨਾਜ਼ ਨੂੰ ਆਪਣਾ ਹੱਥ ਦਬਾਉਣ ਨੂੰ ਕਿਹਾ।

9

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਆਪਸੀ ਬਾਉਂਡਿੰਗ ਤੇ ਗੇਮ ਨੂੰ ਲੈ ਕੇ ਕਾਫੀ ਚੰਗੀ ਬਣਦੀ ਨਜ਼ਰ ਆ ਰਹੀ ਹੈ ਜੋ ਕਾਫੀ ਮਜ਼ੇਦਾਰ ਵੀ ਹੈ।

  • ਹੋਮ
  • ਬਾਲੀਵੁੱਡ
  • ਬਿੱਗ ਬੌਸ 13: ਸਿਧਾਰਥ ਦਾ ਹੱਥ ਫੜ ਸੁੱਤੀ ਸ਼ਹਿਨਾਜ਼ ਗਿੱਲ, ਪਾਰਸ ਨੂੰ ਨਹੀਂ ਆਇਆ ਰਾਸ
About us | Advertisement| Privacy policy
© Copyright@2025.ABP Network Private Limited. All rights reserved.