200 ਕਰੋੜ ਦੇ ਨੇੜੇ ਪਹੁੰਚੀ ‘ਸਿੰਬਾ’, ਜੰਮ ਕੇ ਨੱਚੇ ਰਣਵੀਰ ਸਿੰਘ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 08 Jan 2019 04:22 PM (IST)
1
2
3
4
5
6
7
8
9
10
ਇਸ ਪਾਰਟੀ ‘ਚ ਰਣਵੀਰ, ਸਾਰਾ, ਰੋਹਿਤ ਤੇ ਕਰਨ ਜੌਹਰ ਨਾਲ ਦੀਪਿਕਾ ਪਾਦੂਕੋਣ, ਅਕਸ਼ੈ ਕੁਮਾਰ, ਅਜੈ ਦੇਵਗਨ, ਕਾਜੋਲ ਜਿਹੇ ਸਟਾਰਸ ਵੀ ਸ਼ਾਮਲ ਹੋਏ। ਇਸ ‘ਚ ਰਣਵੀਰ ਨੇ ਡਾਂਸ ਫਲੌਰ ‘ਤੇ ਖੂਬ ਡਾਂਸ ਕੀਤਾ।
11
12
‘ਸਿੰਬਾ’ ਭਾਰਤੀ ਬਾਜ਼ਾਰ ‘ਚ 190 ਕਰੋੜ ਰੁਪਏ ਤਕ ਦਾ ਕਾਰੋਬਾਰ ਕਰ ਚੁੱਕੀ ਹੈ।
13
14
15
16
17
ਪਾਰਟੀ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਆ ਰਹੇ ਹਨ ਜਿਨ੍ਹਾਂ ‘ਚ ਰਣਵੀਰ ਨੇ ‘ਧੜਕ’ ਦੇ ਝਿੰਗਾਟ ਗਾਣੇ ‘ਤੇ ਡਾਂਸ ਕੀਤਾ।
18
‘ਸਿੰਬਾ’ ਦੀ ਸ਼ਾਨਦਾਰ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾੲਰਿਲ ਹੋ ਰਹੀਆਂ ਹਨ।
19
20
21
22
23
‘ਸਿੰਬਾ’ ਦੀ ਕਮਾਈ 10 ਦਿਨਾਂ ‘ਚ 200 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ। ਇਸ ਦੀ ਕਾਮਯਾਬੀ ਦਾ ਜਸ਼ਨ ਬੀਤੀ ਰਾਤ ਮਨਾਇਆ ਗਿਆ। ਇਸ ‘ਚ ਟੀਮ ਨੇ ਨਾਲ ਬਾਲੀਵੁੱਡ ਦੇ ਕਈ ਸਟਾਰਸ ਸ਼ਾਮਲ ਹੋਏ।
24
ਹਾਲ ਹੀ ‘ਚ ਰਣਵੀਰ ਸਿੰਘ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਸਿੰਬਾ’ ਬਾਕਸਆਫਿਸ ‘ਤੇ ਰਿਲੀਜ਼ ਹੋਈ ਹੈ। ਇਸ ‘ਚ ਉਸ ਦੀ ਐਕਟਿੰਗ ਨੇ ਇੱਕ ਵਾਰ ਫੇਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।