ਆਨਲਾਈਨ ਠੱਗੀ ਗਏ ਅਦਾਕਾਰਾ ਸੋਨਾਕਸ਼ੀ ਸਿਨ੍ਹਾ
ਏਬੀਪੀ ਸਾਂਝਾ | 13 Dec 2018 02:23 PM (IST)
1
2
3
4
5
6
7
8
9
10
11
12
13
14
ਇਸ `ਤੇ ਲੋਕਾਂ ਨੇ ਕੰਪਨੀ ਨੂੰ ਖੂਬ ਟ੍ਰੋਲ ਕੀਤਾ ਹੈ।
15
ਸੋਨਾ ਨੇ ਉਸੇ ਸਮੇਂ ਇਸ ਘਟਨਾ ਨੂੰ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਕੀਤਾ। ਆਪਣੀ ਸ਼ਿਕਾਇਤ ਲਿਖਦੇ ਹੋਏ ਕੰਪਨੀ ਨੂੰ ਟੈਗ ਵੀ ਕੀਤਾ। ਇਸ ਤੋਂ ਬਾਅਦ ਕੰਪਨੀ ਨੇ ਸੋਨਾਕਸ਼ੀ ਤੋਂ ਮੁਆਫੀ ਵੀ ਮੰਗੀ।
16
ਸੋਨਾ ਨੂੰ ਜਦੋਂ ਇਹ ਹੈੱਡਫੋਨ ਮਿਲੇ ਤੇ ਉਸ ਨੇ ਬਾਕਸ ਖੋਲ੍ਹ ਕੇ ਦੇਖਿਆ ਤਾਂ ਹੈਰਾਨ ਹੀ ਹੋ ਗਈ। ਉਸ ਨੂੰ ਬਾਕਸ ‘ਚ ਹੈੱਡਫੋਨ ਦੀ ਥਾਂ ਇੱਕ ਲੋਹੇ ਦਾ ਟੁਕੜਾ ਮਿਲਿਆ।
17
ਜੀ ਹਾਂ, ਸੋਨਾਕਸ਼ੀ ਨੇ ਹਾਲ ਹੀ ‘ਚ ਆਨਲਾਈਨ ਸ਼ੌਪਿੰਗ ਸਾਈਟ ਐਮਜ਼ੋਨ ਤੋਂ 18,000 ਰੁਪਏ ਦੇ ਹੈੱਡਫੋਨ ਖਰੀਦੇ।
18
ਆਨਲਾਈਨ ਠੱਗੀ ਦਾ ਸ਼ਿਕਾਰ ਸਿਰਫ ਆਮ ਲੋਕ ਹੀ ਨਹੀਂ ਕਦੇ-ਕਦੇ ਫਿਲਮੀ ਸਿਤਾਰੇ ਵੀ ਹੋ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨਾਲ ਵੀ।