ਸਿੰਪਲ ਲੁੱਕ ਵਿੱਚ ਵੀ ਬੇਹੱਦ ਖੂਬਸੂਰਤ ਲੱਗਦੀ ਸੋਨਮ ਕਪੂਰ
ਏਬੀਪੀ ਸਾਂਝਾ | 11 Dec 2017 05:26 PM (IST)
1
ਤਸਵੀਰਾਂ- ਇੰਸਟਾਗ੍ਰਾਮ
2
ਬਲੈਕਡ੍ਰੈਸ ਨਾਲ ਸੋਨਮ ਨੇ ਹੈ ਹੀਲ ਪਾਈ ਹੈ ਅਤੇ ਵਿਚਕਾਰੋਂ ਵਾਲਾਂ ਨੂੰ ਦਿਵਾਈਡ ਕਰਕੇ ਜੂੜੀ ਬਣਾਈ ਹੈ ਤੇ ਇੱਕ ਬਲੈਕ ਪਰਸ ਹੱਥ ਵਿੱਚ ਫੜਿਆ ਹੋਇਆ ਹੈ,ਜੋ ਉਸਦੀ ਲੁੱਕ ਨੂੰ ਚਾਰ ਚੰਨ ਲਾ ਰਿਹਾ ਹੈ.
3
ਸੋਨਮ ਕਪੂਰ ਦਾ ਇਹ ਸਟਾਇਲ ਉਸ ਦੀ ਭੈਣ ਰਿਹਾ ਕਪੂਰ ਦੁਆਰਾ ਤਿਆਰ ਕੀਤਾ ਗਿਆ ਹੈ.
4
ਸੋਨਮ ਕਪੂਰ ਕਾਲੇ ਸਟਾਈਲਿਸ਼ ਟੌਪ ਅਤੇ ਟ੍ਰਾਊਜ਼ਰਾਂ ਵਿਚ ਬਹੁਤ ਆਕਰਸ਼ਕ ਦਿਖਾਈ ਦਿੰਦੀ ਹੈ
5
ਬਹੁਤ ਮਸ਼ਹੂਰ ਹੈ. ਸੋਨਮ ਕਪੂਰ ਨੇ ਹਾਲ ਹੀ ਵਿਚਆਪਣੀਆਂ ਕੁਝ ਫੋਟੋਆਂ ਨੂੰ Instagram 'ਤੇ ਪੋਸਟ ਕੀਤਾ ਹੈ, ਜਿਸ ਵਿਚ ਉਹ ਬਹੁਤ ਹਾੱਟ ਨਜ਼ਰ ਆ ਰਹੀ ਹੈ.
6
ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਬਾਲੀਵੁੱਡ ਵਿੱਚ ਆਪਣੇ ਕੰਮ ਨਾਲੋਂ ਵਧੇਰੇ ਆਪਣੇ ਫੈਸ਼ਨ ਲਈ ਬਹੁਤ ਮਸ਼ਹੂਰ ਹੈ.