✕
  • ਹੋਮ

ਇੰਸਟਾਗ੍ਰਾਮ 'ਤੇ ਛਾਈ ਸਦਾਬਹਾਰ ਫ਼ੈਸ਼ਨ ਆਈਕਨ ਸੋਨਮ ਕਪੂਰ..!

ਏਬੀਪੀ ਸਾਂਝਾ   |  23 Sep 2017 02:17 PM (IST)
1

2

3

4

5

Bollywood actor Sonam Kapoor during the launch of ChandonÕs ÔThe Party Starter' anthem in Mumbai, India on March 2, 2017. (Sanket Shinde/ SOLARIS IMAGES)

6

7

ਅੱਗੇ ਵੇਖੋ ਸੋਨਮ ਦੇ ਇੰਸਟਾ ਤੋਂ ਉਸ ਦੀਆਂ ਕੁਝ ਖ਼ਾਸ ਤਸਵੀਰਾਂ-

8

ਸੋਨਮ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਆਪਣੀਆਂ ਸਰਗਰਮੀਆਂ ਵੀ ਲਗਾਤਾਰ ਸਾਂਝਾ ਕਰਦੀ ਰਹਿੰਦੀ ਹੈ।

9

ਉਹ ਪਿੱਛੇ ਜਿਹੇ ਗੋਆ ਦੇ ਇੱਕ ਵਿਆਹ 'ਚ ਸ਼ਾਮਲ ਹੋਈ ਸੀ, ਜਿਸ ਵਿੱਚ ਵੀ ਉਸ ਨੇ ਆਪਣੀ ਚੰਗੀ ਡ੍ਰੈਸਿੰਗ ਸੈਂਸ ਦਾ ਮੁਜ਼ਾਹਰਾ ਕੀਤਾ ਸੀ।

10

ਇਸ ਤੋਂ ਪਹਿਲਾਂ ਇਸ ਫ਼ਿਲਮ ਵਿੱਚ ਕੈਟਰੀਨਾ ਕੈਫ਼ ਅਤੇ ਹੁਮਾ ਕੁਰੈਸ਼ੀ ਸੀ, ਪਰ ਫ਼ਿਲਮ ਵਿੱਚ ਦੇਰੀ ਹੋਣ ਕਾਰਨ ਉਨ੍ਹਾਂ ਇਹ ਫ਼ਿਲਮ ਛੱਡ ਦਿੱਤੀ ਸੀ।

11

ਇਸ ਫ਼ਿਲਮ ਦਾ ਨਿਰਦੇਸ਼ਕ ਸ਼ਸ਼ਾਂਕ ਘੋਸ਼ ਹੈ। ਫ਼ਿਲਮ ਦੀ ਕਹਾਣੀ ਉਨ੍ਹਾਂ ਚਾਰ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਦੋਸਤ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾਂਦੇ ਹਨ।

12

ਬੱਚੇ ਤੋਂ ਬਾਅਦ ਕਰੀਨਾ ਕਪੂਰ ਦੀ ਪਹਿਲੀ ਫ਼ਿਲਮ ਵੀਰੇ ਦੀ ਵੈਡਿੰਗ ਵਿੱਚ ਸੋਨਮ ਕਪੂਰ, ਸਵਰਾ ਭਾਸਕਰ ਅਤੇ ਸਿਖਾ ਤਲਸਾਨੀਆ ਕਾਫੀ ਅਹਿਮ ਕਿਰਦਾਰ ਨਿਭਾਉਣ ਵਾਲੇ ਹਨ।

13

ਅੱਜ ਸਾਦੇ ਕੱਪੜੇ ਪਾ ਕੇ ਉਸ ਨੇ ਆਪਣੀ ਇਸ ਕਾਬਲੀਅਤ 'ਤੇ ਮੋਹਰ ਲਾ ਦਿੱਤੀ ਹੈ। ਹੁਣੇ ਪਿੱਛੇ ਜਿਹੇ ਇੰਸਟਾਗ੍ਰਾਮ 'ਤੇ ਸਫ਼ੈਦ ਕਮੀਜ਼ ਵਿੱਚ ਫ਼ੋਟੋ ਪੋਸਟ ਕਰ ਕੇ ਸਭ ਨੂੰ ਸਿਖਾ ਦਿੱਤਾ ਹੈ ਕਿ ਹਰ ਅੰਦਾਜ਼ ਦੇ ਕੱਪੜਿਆਂ ਵਿੱਚ ਸੋਨਮ ਦਾ ਜਵਾਬ ਨਹੀਂ ਹੈ।

14

ਸੋਨਮ ਕਪੂਰ ਬਾਲੀਵੁੱਡ ਵਿੱਚ ਆਪਣੀ ਸਟਾਈਲ ਸੋਝੀ ਲਈ ਖ਼ੂਬ ਜਾਣੀ ਜਾਂਦੀ ਹੈ। ਭਾਵੇਂ ਜਿਵੇਂ ਦਾ ਵੀ ਫੈਸ਼ਨ ਹੋਵੇ ਪਰ ਸੋਨਮ ਨੇ ਹਮੇਸ਼ਾ ਹੀ ਸਾਰਿਆਂ ਨੂੰ ਆਪਣੇ ਸਟਾਈਲ ਦਾ ਦੀਵਾਨਾ ਬਣਾਇਆ ਹੈ।

  • ਹੋਮ
  • ਬਾਲੀਵੁੱਡ
  • ਇੰਸਟਾਗ੍ਰਾਮ 'ਤੇ ਛਾਈ ਸਦਾਬਹਾਰ ਫ਼ੈਸ਼ਨ ਆਈਕਨ ਸੋਨਮ ਕਪੂਰ..!
About us | Advertisement| Privacy policy
© Copyright@2026.ABP Network Private Limited. All rights reserved.