ਫਿਲਮਫੇਅਰ ਐਵਾਰਡਸ ਪੰਜਾਬੀ ਦੀ ਬੈਸਟ ਡਰੈਸਡ ਸਾਡੇ ਮੁਤਾਬਕ ਸੋਨਮ ਬਾਜਵਾ ਸਨ।
ਉਹਨਾਂ ਨੂੰ ਵੇਖਣਾ ਵਾਕੇਈ ਇੱਕ ਟ੍ਰੀਟ ਸੀ।
ਉਹਨਾਂ ਦਾ ਗੋਲਡਨ ਗਾਊਨ ਸਭ ਤੋਂ ਵੱਧ ਗਲੈਮਰਸ ਸੀ।
ਸੋਨਮ ਦੀ ਫਿੱਟ ਬੌਡੀ ਨਾਲ ਇਹ ਲੁੱਕ ਜ਼ਬਰਦਸਤ ਲੱਗ ਰਹੀ ਸੀ।