ਗ੍ਰੀਨ ਕਲਰ ਦੀ ਡ੍ਰੈਸ ‘ਚ ਇੱਕ ਦੂਜੇ ਨੂੰ ਕੰਪੀਟੀਸ਼ਨ ਦਿੰਦੀਆਂ ਨਜ਼ਰ ਆਈਆਂ ਦਿਸ਼ਾ ਤੇ ਜਾਨ੍ਹਵੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 12 Oct 2019 04:48 PM (IST)
1
2
3
ਜਾਨ੍ਹਵੀ ਨੇ ਆਪਣੀ ਲੁੱਕ ਨੂੰ ਟ੍ਰਾਂਸਪੈਰੇਂਟ ਗਲੌਸ ਲੱਗਾ ਕੇ ਕੰਪਲੀਟ ਕੀਤਾ।
4
5
ਦੀਸ਼ਾ ਆਪਣੇ ਫੈਨਸ ਦੇ ਨਾਲ ਸੈਲਫੀਆਂ ਕਲਿੱਕ ਕਰਵਾਉਂਦੀ ਨਜ਼ਰ ਆਈ।
6
ਉਧਰ ਜਾਨ੍ਹਵੀ ਵੀ ਦੀਸ਼ਾ ਦੀ ਡ੍ਰੈਸ ਦੇ ਨਾਲ ਮਿਲਦੀ ਜੁਲਦੀ ਡ੍ਰੈਸ ‘ਚ ਨਜ਼ਰ ਆਈ। ਜਿਸ ਦੇ ਨਾਲ ਉਸ ਨੇ ਵ੍ਹਾਇਟ ਸਨੀਕਰਸ ਕੈਰੀ ਕੀਤੇ।
7
8
9
10
11
ਦੀਸ਼ਾ ਪਾਟਨੀ ਰਿਪਡ ਜੀਂਸ ਦੇ ਨਾਲ ਗ੍ਰੀਨ ਕਲਰ ਕ੍ਰੋਪ ਟੌਪ ‘ਚ ਨਜ਼ਰ ਆਈ।
12
ਇਸ ਦੌਰਾਨ ਦੋਵੇਂ ਹੀ ‘ਚ ਇੱਕ ਚੀਜ਼ ਕਾਮਨ ਸੀ ਅਤੇ ਉਹ ਸੀ ਦੋਵਾਂ ਦੀ ਆਉਟਫੀਟ ਦਾ ਕਲਰ। ਜੀ ਹਾਂ, ਦੋਵੇਂ ਐਕਟਰਸ ਗ੍ਰੀਨ ਕਲਰ ਦੀ ਆਊਟਫੀੱਟ ‘ਚ ਨਜ਼ਰ ਆਇਆਂ।
13
ਬੀਤੀ ਰਾਤ ਦੀਸ਼ਾ ਪਟਾਨੀ ਅਤੇ ਜਾਨ੍ਹਵੀ ਕਪੂਰ ਨੂੰ ਮੁੰਬਈ ‘ਚ ਵੱਖ-ਵੱਖ ਥਾਂਵਾਂ ‘ਤੇ ਸਪੋਟ ਕੀਤਾ ਗਿਆ।