ਸ਼੍ਰੀਦੇਵੀ ਦੀ ਛੋਟੀ ਧੀ ਦੀ ਤਸਵੀਰ ਵੀ ਇੰਟਰਨੈੱਟ 'ਤੇ ਵਾਇਰਲ
ਏਬੀਪੀ ਸਾਂਝਾ | 13 Jun 2018 04:46 PM (IST)
1
2
3
4
5
ਵੇਖੇ ਖੁਸ਼ੀ ਦੀਆਂ ਕੁਝ ਹੋਰ ਤਸਵੀਰਾਂ।
6
ਖੁਸ਼ੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਹੈ ਤੇ ਛੇਤੀ ਹੀ ਉਹ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖ ਸਕਦੀ ਹੈ।
7
ਸੂਤਰਾਂ ਦੀ ਮੰਨੀਏ ਤਾਂ ਖੁਸ਼ੀ ਕੌਮਾਂਤਰੀ ਮਾਡਲਿੰਗ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੀ ਹੈ।
8
ਖੁਸ਼ੀ ਦੀ ਮਾਂ ਸ਼੍ਰੀਦੇਵੀ ਨੇ ਆਪਣੇ ਪੁਰਾਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਪਹਿਲਾਂ ਖੁਸ਼ੀ ਇੱਕ ਚੰਗੀ ਡਾਕਟਰ ਬਣਨਾ ਚਾਹੁੰਦੀ ਸੀ ਪਰ ਹੁਣ ਉਹ ਇੱਕ ਮਾਡਲ ਬਣਨਾ ਚਾਹੁੰਦੀ ਹੈ।
9
ਇਸ ਤੋਂ ਪਹਿਲਾਂ ਖੁਸ਼ੀ ਨੂੰ ਵੱਡੀ ਭੈਣ ਜਾਨ੍ਹਵੀ ਦੀ ਪਹਿਲੀ ਫ਼ਿਲਮ 'ਧੜਕ' ਦੀ ਸਕ੍ਰੀਨਿੰਗ ਮੌਕੇ ਵੇਖਿਆ ਗਿਆ ਸੀ, ਜਿੱਥੇ ਉਹ ਆਪਣੀ ਮਾਂ ਦੀ ਗ਼ੈਰ ਮੌਜੂਦਗੀ ਕਾਰਨ ਭਾਵੁਕ ਹੋ ਕੇ ਰੋ ਪਈ ਸੀ।
10
ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਦੀਆਂ ਖ਼ੂਬਸੂਰਤ ਤਸਵੀਰਾਂ ਇਨ੍ਹੀਂ ਦਿਨੀਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ।
= 10">