ਇਕੱਠਾ ਨਜ਼ਰ ਆਇਆ ਸ਼੍ਰੀਦੇਵੀ ਦਾ ਪਰਿਵਾਰ
ਏਬੀਪੀ ਸਾਂਝਾ | 22 Jan 2018 03:18 PM (IST)

1
ਇਸ ਆਊਟਿੰਗ ਦੌਰਾਨ ਇੱਕ ਪਾਸੇ ਜਿੱਥੇ ਜਾਨ੍ਹਵੀ ਨੇ ਵਾਈਟ ਸ਼ਰਟ ਤੇ ਬਲਿਊ ਜੀਨਸ ਪਾਈ ਹੋਈ ਸੀ, ਉੱਧਰ ਖੁਸ਼ੀ ਨੇ ਬਲਿਊ ਸਕਰਟ ਨਾਲ ਬਲੈਕ ਟੌਪ ਪਾਇਆ ਹੋਇਆ ਸੀ।
2
ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਇਸ ਡੇਟ ਦੌਰਾਨ ਪਰਿਵਾਰ ਵਿੱਚ ਖੂਬ ਬੌਂਡਿੰਗ ਨਜ਼ਰ ਆ ਰਹੀ ਹੈ।
3
ਇਸ ਦੌਰਾਨ ਉੱਥੇ ਮੌਜੂਦ ਪੈਪਰਾਜ਼ੀ ਨੇ ਇਹ ਤਸਵੀਰਾਂ ਖਿੱਚ ਲਈਆਂ।
4
ਸ਼੍ਰੀਦੇਵੀ ਦਾ ਪੂਰਾ ਪਰਿਵਾਰ ਇਕੱਠਿਆਂ ਡਿਨਰ 'ਤੇ ਗਿਆ ਸੀ।
5
ਇਸ ਤਸਵੀਰ ਵਿੱਚ ਉਸ ਦੀ ਛੋਟੀ ਭੈਣ ਖੁਸ਼ੀ ਤੇ ਮਾਂ ਸ਼੍ਰੀਦੇਵੀ ਨਜ਼ਰ ਆ ਰਹੀ ਹੈ।
6
ਤਸਵੀਰਾਂ ਵਿੱਚ ਤੁਸੀਂ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਨੂੰ ਉਸ ਦੇ ਪਾਪਾ ਬੋਨੀ ਕਪੂਰ ਨਾਲ ਦੇਖ ਸਕਦੇ ਹੋ।
7
ਇਸ ਸਾਲ ਉਹ ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਨਾਲ ਫਿਲਮ 'ਧੜਕੇ' ਨਾਲ ਹਿੰਦੀ ਸਿਨੇਮਾ ਵਿੱਚ ਡੈਬਿਊ ਕਰਨ ਵਾਲੀ ਹੈ।