ਹਰਸ਼ਵਰਧਨ ਕਪੂਰ ਦੀ ਫਿਲਮ ਮਿਰਜ਼ਿਆ ਦੀ ਸਕ੍ਰੀਨਿੰਗ 'ਤੇ ਸ੍ਰੀਦੇਵੀ ਆਪਣੀ ਧੀ ਝਾਨਵੀ ਅਤੇ ਪਤੀ ਬੋਨੀ ਕਪੂਰ ਨਾਲ ਨਜ਼ਰ ਆਈ।
ਝਾਨਵੀ ਬੇਹਦ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਸੀ, ਵੇਖੋ ਤਸਵੀਰਾਂ।