ਬੜੀ ਖੂਬਸੂਰਤ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 15 Aug 2017 12:42 PM (IST)

1
ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਜਾਨ੍ਹਵੀ ਬਾਲੀਵੁੱਡ ਵਿੱਚ ਡੈਬਿਊ ਕਰਨ ਦੀ ਤਿਆਰੀ ਵਿੱਚ ਹੈ।
2
ਉਸ ਸਮੇਂ ਇਸ਼ਾਨ ਨੇ ਗ੍ਰੇਅ ਟੀ-ਸ਼ਰਟ ਤੇ ਜੀਨਸ ਪਾਈ ਹੋਈ ਸੀ।
3
ਸਫੈਦ ਟਾਪ ਤੇ ਨੀਲੀ ਜੀਨਸ ਵਿੱਚ ਜਾਨ੍ਹਵੀ ਕਾਫੀ ਸੋਹਣੀ ਲੱਗ ਰਹੀ ਸੀ।
4
ਇੱਥੇ ਜਾਨ੍ਹਵੀ ਤੇ ਇਸ਼ਾਨ ਨੇ ਫ਼ੋਟੋਗ੍ਰਾਫਰਾਂ ਨੂੰ ਕਈ ਪੋਜ਼ ਵੀ ਦਿੱਤੇ ਸਨ।
5
ਜਾਨ੍ਹਵੀ ਤੇ ਇਸ਼ਾਨ ਹਾਲੀਵੁੱਡ ਫਿਲਮ 'ਬੇਬੀ ਡਰਾਈਵਰ' ਦੀ ਸਕਰੀਨਿੰਗ ਵਿੱਚ ਪਹੁੰਚੇ ਸਨ।
6
ਪਿੱਛੇ ਜਿਹੇ ਜਾਨ੍ਹਵੀ ਕਪੂਰ ਤੇ ਅਦਾਕਾਰ ਸ਼ਾਹਿਦ ਕਪੂਰ ਦੇ ਭਾਈ ਇਸ਼ਾਨ ਖੱਟਰ ਦੋਵੇਂ ਇਕੱਠੇ ਇੱਕ ਹਾਲੀਵੁੱਡ ਫਿਲਮ ਦੇਖਣ ਆਏ ਸਨ।
7
ਦੱਸ ਦਈਏ ਕਿ ਜਾਨ੍ਹਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਅਕਸਰ ਹੀ ਇਨ੍ਹਾਂ ਦੀਆਂ ਫੋਟੋਆਂ ਇੰਟਰਨੈੱਟ 'ਤੇ ਵਾਇਰਲ ਹੋ ਜਾਂਦੀਆਂ ਹਨ।
8
ਕਾਲੀ ਜੈਕੇਟ ਤੇ ਸ਼ਾਰਟਸ ਜਾਨ੍ਹਵੀ 'ਤੇ ਕਾਫੀ ਜਚ ਰਹੀ ਸੀ।
9
ਅਦਾਕਾਰਾ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਨੂੰ ਅੱਜ ਕਿਚਨ ਗਾਰਡਨ ਦੇ ਬਾਹਰ ਵੇਖਿਆ ਗਿਆ। ਇਸ ਦੌਰਾਨ ਉਹ ਕਾਫੀ ਖ਼ੂਬਸੂਰਤ ਦਿੱਸ ਰਹੀ ਸੀ।