ਸ਼ਾਹਰੁਖ ਅਤੇ ਅਨੁਸ਼ਕਾ ਕਰ ਰਹੇ ਪੰਜਾਬ ਵਿੱਚ ਰੋਮੈਂਸ
ਏਬੀਪੀ ਸਾਂਝਾ | 06 Apr 2017 12:30 PM (IST)
1
ਸ਼ਾਹਰੁਖ ਵੀ ਕੁਰਤੇ ਪਜਾਮੇ ਵਿੱਚ ਖੂਬ ਜੱਚੇ।
2
ਪੰਜਾਬ ਵਿੱਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੌਰਾਨ ਪੰਜਾਬੀ ਰੰਗ ਵਿੱਚ ਰੰਗੇ ਨਜ਼ਰ ਆਏ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ।
3
4
ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਕਰ ਰਹੇ ਹਨ।
5
ਦੋਵੇਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੀ ਸ਼ੂਟ ਕਰ ਰਹੇ ਹਨ।
6
ਪੰਜਾਬੀ ਸੂਟ ਵਿੱਚ ਅਨੁਸ਼ਕਾ ਬੇਹਦ ਪਿਆਰੀ ਲੱਗ ਰਹੀ ਸੀ।
7
ਸ਼ਾਹਰੁਖ ਖਾਨ ਫਿਲਮ ਵਿੱਚ ਇੱਕ ਗਾਈਡ ਦਾ ਕਿਰਦਾਰ ਨਿਭਾਅ ਰਹੇ ਹਨ।