✕
  • ਹੋਮ

ਸ਼ਾਹਰੁਖ ਦੇ ਫੈਨਸ ਲਈ ਤਸਵੀਰ ਦੀ ਸੌਗਾਤ

ਏਬੀਪੀ ਸਾਂਝਾ   |  02 Dec 2016 12:16 PM (IST)
ਸ਼ਾਹਰੁਖ ਦੇ ਫੈਨਸ ਲਈ ਤਸਵੀਰ ਦੀ ਸੌਗਾਤ
1

2

3

ਗੌਰੀ ਇੱਕ ਗਰੁੱਪ ਨਾਲ ਜੁੜੀ ਹੈ ਜਿਸ ਨਾਲ ਹੁਣ ਉਹ ਇੰਟੀਰਿਅਰ ਡਿਜ਼ਾਈਨਿੰਗ ਕਰੇਗੀ।

4

ਦਰਅਸਲ ਇਹ ਤਸਵੀਰ ਇੱਕ ਪ੍ਰੋਜੈਕਟ ਲਈ ਖਿੱਚੀ ਗਈ ਹੈ ਜੋ ਸ਼ਾਹਰੁਖ ਦੀ ਵਹੁਟੀ ਗੌਰੀ ਨਾਲ ਜੁੜਿਆ ਹੈ।

5

ਜਹਾਨਗੀਰ ਖਾਨ ਉਰਫ ਸ਼ਾਹਰੁਖ ਦੇ ਫੈਨਸ ਲਈ ਇਹ ਤਸਵੀਰ ਕਿੰਨੀ ਸਪੈਸ਼ਲ ਹੈ ਸਿਰਫ ਉਹੀ ਜਾਣਦੇ ਹਨ। ਸ਼ਾਅਦ ਪਹਿਲੀ ਵਾਰ ਹੈ ਕਿ ਸ਼ਾਹਰੁਖ ਖਾਨ ਨੇ ਆਪਣੇ ਪੂਰੇ ਪਰਿਵਾਰ ਦੀ ਇਕੱਠੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਅਤੇ ਫੈਨਸ ਇਸਨੂੰ ਵੇਖ ਵੇਖ ਆਪਣਾ ਮੰਨ ਭਰ ਰਹੇ ਹਨ।

  • ਹੋਮ
  • ਬਾਲੀਵੁੱਡ
  • ਸ਼ਾਹਰੁਖ ਦੇ ਫੈਨਸ ਲਈ ਤਸਵੀਰ ਦੀ ਸੌਗਾਤ
About us | Advertisement| Privacy policy
© Copyright@2026.ABP Network Private Limited. All rights reserved.