ਤੱਬੂ ਹਮੇਸ਼ਾਂ ਹੇਮਾ ਮਾਲਿਨੀ ਨੂੰ ਕਿਉਂ ਘੂਰਦੀ, ਆਖਰ ਖੁੱਲ੍ਹਿਆ ਰਾਜ਼
ਏਬੀਪੀ ਸਾਂਝਾ | 13 Nov 2017 04:37 PM (IST)
1
2
ਉਹ ਪ੍ਰਸਿੱਧ ਅਦਾਕਾਰਾ ਤੇ ਹੇਮਾ ਮਾਲਨੀ ਨੂੰ ਬਾਲੀਵੁੱਡ ਦੀ ਬਿਊਟੀ ਕੁਈਨ ਮੰਨਦੀ ਹੈ।
3
ਉਹ ਕਹਿੰਦੀ ਹੈ ਹੁਣ ਮੈਂ ਕਹਿੰਦੀ ਹਾਂ ਕਿ ਮੈਂ ਸਕਿਨ ਕੇਅਰ ਲਈ ਉਚਿੱਤ ਭੋਜਨ ਕਰੋ।
4
ਤੱਬੂ ਨੇ ਕਿਹਾ ਕਿ ਮਾਂ ਕਹਿੰਦੀ ਸੀ ਕਿ ਅਸੀਂ ਵੱਧ ਤੋਂ ਵੱਧ ਫਲ ਤੇ ਸਬਜ਼ੀਆਂ ਖਾਈਏ।
5
ਤੱਬੂ ਕਹਿੰਦੀ ਹੈ ਕਿ ਮੇਰੀ ਮਾਂ ਬਚਪਨ ਤੋਂ ਸਹੀ ਖਾਣ-ਪੀਣ ਦੇ ਮਹੱਤਵ 'ਤੇ ਜ਼ੋਰ ਦਿੰਦੀ ਸੀ।
6
ਤੱਬੂ ਦਾ ਕਹਿਣਾ ਹੈ ਕਿ ਚੰਗੀ ਚਮੜੀ ਨਾਲ ਆਤਮਵਿਸ਼ਵਾਸ਼ ਆਉਂਦਾ ਹੈ।
7
ਅਦਾਕਾਰਾ ਤੱਬੂ ਦਾ ਕਹਿਣਾ ਹੈ ਕਿ ਉਹ ਹੇਮਾ ਮਾਲਣੀ ਨੂੰ ਸੁੰਦਰਤਾ ਦੀ ਮੂਰਤੀ ਮੰਨਦੀ ਹੈ ਤੇ ਹਰ ਵਾਰ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦੀ ਹਾਂ, ਮੈਂ ਖੁਦ ਉਨ੍ਹਾਂ ਨੂੰ ਘੂਰਣ ਤੋਂ ਰੋਕ ਨਹੀਂ ਪਾਉਂਦੀ। ਉਨ੍ਹਾਂ ਦੀ ਚਮੜੀ ਹਮੇਸ਼ਾ ਚਮਕਦੀ ਹੈ।