ਸਿੰਗਾਪੁਰ 'ਚ ਸੋਨਾਕਸ਼ੀ ਦੀ ਮਸਤੀ...ਦੇਖੋ ਖਾਸ ਤਸਵੀਰਾਂ
ਏਬੀਪੀ ਸਾਂਝਾ | 13 Nov 2017 01:17 PM (IST)
1
ਫਿਲਮ ਦੇ ਪ੍ਰਮੋਸ਼ਨ ਦਾ ਮੌਕਾ ਮਿਲਦੇ ਹੀ ਸੋਨਾਕਸ਼ੀ ਸਿੰਗਾਪੁਰ ਪਹੁੰਚ ਗਈ ਤੇ ਮਸਤੀ ਕਰ ਰਹੀ ਹੈ। ਸੋਨਾਕਸ਼ੀ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ।
2
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਨਾਕਸ਼ੀ ਸਿਨ੍ਹਾ ਦੀ ਫਿਲਮ ਇਤੇਫਾਕ ਰੀਲੀਜ਼ ਹੋਈ ਹੈ ਜੋ ਖਾਸ ਨਹੀਂ ਕਰ ਸਕੀ।
3
ਸੋਨਾਕਸ਼ੀ ਇੱਕੇ ਖੇਡਦੀ ਹੋਈ ਵੀ ਨਜ਼ਰ ਆਈ।
4
ਸਮੁੰਦਰ ਕਿਲਾਰੇ ਚਿੱਟੀ ਡ੍ਰੈਸ 'ਚ ਸੋਨਾਕਸ਼ੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਧਮਾਲ ਮਚਾ ਰਹੀ ਹੈ।
5
ਇਸ ਮਸਤੀ ਦੀਆਂ ਕੁਝ ਤਸਵੀਰਾਂ ਸੋਨਾਕਸ਼ੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।
6
ਬਾਲੀਵੁੱਡ ਦੀ ਦਬੰਗ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਅੱਜਕੱਲ੍ਹ ਸਿੰਗਾਪੁਰ 'ਚ ਆਪਣੇ ਦੋਸਤਾਂ ਦੇ ਨਾਲ ਮਸਤੀ ਕਰ ਰਹੀ ਹੈ।