✕
  • ਹੋਮ

ਬੇਟੇ ਤੈਮੂਰ ਦਾ ਸੈਫ ਨੇ ਬਣਵਾਇਆ ਸਕੈਚ

ਏਬੀਪੀ ਸਾਂਝਾ   |  10 Jan 2017 01:31 PM (IST)
1

20 ਦਸੰਬਰ ਨੂੰ ਤੈਮੂਰ ਅਲੀ ਖਾਨ ਦਾ ਜਨਮ ਮੁੰਬਈ ਵਿੱਚ ਹੋਇਆ ਸੀ।

2

ਜਨਮ ਦੇ ਸਮੇਂ ਤੈਮੂਰ ਅਤੇ ਕਰੀਨਾ ਦੀ ਇਹ ਤਸਵੀਰ ਬੇਹਦ ਵਾਇਰਲ ਹੋਈ ਸੀ।

3

ਸਕੈਚ ਤੈਮੂਰ ਵਾਂਗ ਬੇਹਦ ਕਿਊਟ ਹੈ।

4

ਇਹ ਮਸ਼ਹੂਰ ਆਰਟਿਸਟ ਹਰਮੀਤ ਨੇ ਬਣਾਇਆ ਹੈ।

5

ਸੈਫ ਅਲੀ ਖਾਨ ਨੇ ਬੇਟੇ ਤੈਮੂਰ ਦਾ ਸਕੈਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।

  • ਹੋਮ
  • ਬਾਲੀਵੁੱਡ
  • ਬੇਟੇ ਤੈਮੂਰ ਦਾ ਸੈਫ ਨੇ ਬਣਵਾਇਆ ਸਕੈਚ
About us | Advertisement| Privacy policy
© Copyright@2026.ABP Network Private Limited. All rights reserved.