ਬੇਟੇ ਤੈਮੂਰ ਦਾ ਸੈਫ ਨੇ ਬਣਵਾਇਆ ਸਕੈਚ
ਏਬੀਪੀ ਸਾਂਝਾ | 10 Jan 2017 01:31 PM (IST)
1
20 ਦਸੰਬਰ ਨੂੰ ਤੈਮੂਰ ਅਲੀ ਖਾਨ ਦਾ ਜਨਮ ਮੁੰਬਈ ਵਿੱਚ ਹੋਇਆ ਸੀ।
2
ਜਨਮ ਦੇ ਸਮੇਂ ਤੈਮੂਰ ਅਤੇ ਕਰੀਨਾ ਦੀ ਇਹ ਤਸਵੀਰ ਬੇਹਦ ਵਾਇਰਲ ਹੋਈ ਸੀ।
3
ਸਕੈਚ ਤੈਮੂਰ ਵਾਂਗ ਬੇਹਦ ਕਿਊਟ ਹੈ।
4
ਇਹ ਮਸ਼ਹੂਰ ਆਰਟਿਸਟ ਹਰਮੀਤ ਨੇ ਬਣਾਇਆ ਹੈ।
5
ਸੈਫ ਅਲੀ ਖਾਨ ਨੇ ਬੇਟੇ ਤੈਮੂਰ ਦਾ ਸਕੈਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।