ਅਗਲੀ ਫਿਲਮ ਵਿੱਚ ਕੀ ਬਣੇ ਸਲਮਾਨ?
ਏਬੀਪੀ ਸਾਂਝਾ | 08 Sep 2016 11:52 AM (IST)
1
2
3
4
ਤਸਵੀਰਾਂ ਵਿੱਚ ਸਲਮਾਨ ਇੱਕ ਆਮ ਆਦਮੀ ਵਾਂਗ ਹੀ ਲੱਗ ਰਹੇ ਹਨ।
5
ਫਿਲਮ ਦੇ ਸੈਟਸ ਤੋਂ ਸਲਮਾਨ ਖਾਨ ਦੀਆਂ ਕੁਝ ਤਸਵੀਰਾਂ ਲੀਕ ਹੋਇਆਂ ਹਨ।
6
ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ ਜੋ ਇੱਕ ਫੌਜੀ ਦੀ ਕਹਾਣੀ ਜਾਪਦੀ ਹੈ।
7
ਸਲਮਾਨ ਖਾਨ ਅੱਜ ਕਲ ਹਿਮਾਚਲ ਵਿੱਚ ਆਪਣੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਕਰ ਰਹੇ ਹਨ।
8
9
10
11
12