'ਉੜਤਾ ਪੰਜਾਬ' ਦੇ ਕਾਮਯਾਬੀ ਜਸ਼ਨ ਵਿੱਚ ਨਹੀਂ ਸ਼ਾਮਿਲ ਹੋਏ ਦਿਲਜੀਤ
ਏਬੀਪੀ ਸਾਂਝਾ | 22 Jun 2016 04:47 PM (IST)
1
2
3
4
5
6
7
8
9
10
11
ਜ਼ਾਹਿਰ ਹੈ ਕਿ ਦਿਲਜੀਤ ਆਪਣੀ ਪੰਜਾਬੀ ਫਿਲਮ ਸਰਦਾਰ ਜੀ 2 ਦੀ ਪ੍ਰਮੋਸ਼ੰਸ ਵਿੱਚ ਵਿਅਸਤ ਹਨ ਜਿਸ ਕਰਕੇ ਪਾਰਟੀ ਨਹੀਂ ਕਰ ਸਕੇ।
12
ਦਿਲਜੀਤ ਦੋਸਾਂਝ ਦੀ ਡੈਬਿਊ ਬਾਲੀਵੁੱਡ ਉੜਤਾ ਪੰਜਾਬ ਬੌਕਸ ਆਫਿਸ ਤੇ ਵਧੀਆ ਬਿਜ਼ਨੇਸ ਕਰ ਰਹੀ ਹੈ। ਫਿਲਮ ਦੀ ਇਸ ਕਾਮਯਾਬੀ ਲਈ ਮੁੰਬਈ ਵਿੱਚ ਪਾਰਟੀ ਰੱਖੀ ਗਈ ਜਿਸ ਵਿੱਚ ਸਾਰੇ ਸਿਤਾਰੇ ਨਜ਼ਰ ਆਏ ਪਰ ਪੰਜਾਬੀ ਸੂਪਰਸਟਾਰ ਦਿਲਜੀਤ ਕਿਤੇ ਵੀ ਨਹੀਂ ਦਿਸੇ। ਹੋਰ ਕਿਹੜੇ ਅਦਾਕਾਰਾਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ।