✕
  • ਹੋਮ

ਜੁਹੂ 'ਚ ਵੇਖੀ ਉਰਵਸ਼ੀ, ਮੁਸਕਰਾਉਂਦਿਆਂ ਹੀ ਲੁੱਟ ਲਿਆ ਮੇਲਾ

ਏਬੀਪੀ ਸਾਂਝਾ   |  24 Dec 2017 04:48 PM (IST)
1

ਪਰ ਉਰਵਸ਼ੀ ਦੀ ਜੋ ਚੀਜ਼ ਸਭ ਤੋਂ ਜ਼ਿਆਦਾ ਪਿਆਰੀ ਲੱਗ ਰਹੀ ਸੀ, ਉਹ ਸੀ ਉਸ ਦੀ ਸਮਾਈਲ.. ! (ਤਸਵੀਰਾਂ- ਮਾਨਵ ਮੰਗਲਾਨੀ)

2

ਇਸ ਦੌਰਾਨ ਉਰਵਸ਼ੀ ਕਾਲੇ ਰੰਗ ਦੀ ਜੀਨਸ ਤੇ ਟੌਪ ਦੇ ਉੱਪਰੋਂ ਹਰੇ ਰੰਗ ਦੇ ਸ਼ਰੱਗ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ।

3

ਸਾਲ 2011 ਵਿੱਚ 'ਮਿਸ ਏਸ਼ੀਅਨ ਸੁਪਰਮਾਡਲ' ਦਾ ਖਿਤਾਬ ਵੀ ਉਰਵਸ਼ੀ ਨੇ ਆਪਣੇ ਨਾਂ ਕਰ ਲਿਆ।

4

ਉਰਵਸ਼ੀ ਰੌਤੇਲਾ ਸਾਲ 2009 ਵਿੱਚ 'ਮਿਸ ਟੀਨ ਇੰਡੀਆ' ਚੁਣੀ ਗਈ ਸੀ।

5

ਉੱਥੋਂ ਹੀ ਉਸ ਦੇ ਕਰੀਅਰ ਨੇ ਰਫਤਾਰ ਫੜ ਲਈ ਸੀ।

6

ਹਰਿਦੁਆਰ ਦੀ ਰਹਿਣ ਵਾਲੀ ਉਰਵਸ਼ੀ 15 ਸਾਲ ਦੀ ਉਮਰ ਤੋਂ ਹੀ ਸਕੂਲ ਵਿਦਿਆਰਥਣ ਹੋਣ ਦੇ ਬਾਵਜੂਦ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੀ ਸੀ।

7

'ਸਿੰਘ ਸਾਬ ਦ ਗ੍ਰੇਟ' ਤੋਂ ਬਾਅਦ ਉਰਵਸ਼ੀ 'ਸਨਮ ਰੇ', 'ਗ੍ਰੇਟ ਗ੍ਰੈਂਡ ਮਸਤੀ' ਤੇ 'ਕਾਬਿਲ' ਵਰਗੀਆਂ ਹਿੱਟ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।

8

ਉਰਵਸ਼ੀ ਸਾਲ 2015 ਵਿੱਚ ਮਿਸ ਇੰਡੀਆ ਚੁਣੀ ਗਈ ਸੀ।

9

'ਸਿੰਘ ਸਾਬ ਦ ਗ੍ਰੇਟ' ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਤੇ ਮਾਡਲ ਉਰਵਸ਼ੀ ਰੌਤੇਲਾ ਹਾਲ ਹੀ ਵਿੱਚ ਮੁੰਬਈ ਦੇ ਜੁਹੂ ਵਿੱਚ ਸਪਾਟ ਕੀਤੀ ਗਈ। ਇਸ ਦੌਰਾਨ ਉਰਵਸ਼ੀ ਦੀ ਪਿਆਰੀ ਜਿਹੀ ਮੁਸਕੁਰਾਹਟ ਕਾਰਨ ਬਹੁਤ ਖ਼ੂਬਸੂਰਤ ਦਿੱਸ ਰਹੀ ਸੀ।

  • ਹੋਮ
  • ਬਾਲੀਵੁੱਡ
  • ਜੁਹੂ 'ਚ ਵੇਖੀ ਉਰਵਸ਼ੀ, ਮੁਸਕਰਾਉਂਦਿਆਂ ਹੀ ਲੁੱਟ ਲਿਆ ਮੇਲਾ
About us | Advertisement| Privacy policy
© Copyright@2026.ABP Network Private Limited. All rights reserved.