ਸਲਮਾਨ ਨਾਲ ਵਿਆਹ ਕਰਵਾਉਣ ਦੀ ਚਾਹਵਾਨ ਇਸ ਅਦਾਕਾਰਾ ਦੇ ਮੁੜ ਚਰਚੇ
ਏਬੀਪੀ ਸਾਂਝਾ | 06 May 2018 06:25 PM (IST)

1
2
3
4
5
6
ਆਪਣੀਆਂ ਤਸਵੀਰਾਂ ਕਰ ਕੇ ਉਹ ਮੁੜ ਚਰਚਾ ਵਿੱਚ ਹੈ।
7
ਵੇਖੋ ਉਰਵਸ਼ੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਲਈਆਂ ਕੁਝ ਹੋਰ ਤਸਵੀਰਾਂ।
8
ਹਾਲਾਂਕਿ, ਸਲਮਾਨ ਦੀ ਤਕਰੀਬਨ ਹਰ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਦਿੰਦੀ ਹੈ, ਪਰ ਉਰਵਸ਼ੀ ਦੀਆਂ ਫ਼ਿਲਮਾਂ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ।
9
ਹਾਲ ਹੀ ਵਿੱਚ ਉਰਵਸ਼ੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਸਲਮਾਨ ਦੀ ਬਹੁਤ ਵੱਡੀ ਫ਼ੈਨ ਹੈ ਤੇ ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਸਲਮਾਨ ਨਾਲ ਵਿਆਹ ਕਰਵਾਉਣਾ ਚਾਹੇਗੀ।
10
ਉਰਵਸ਼ੀ ਉਨ੍ਹਾਂ ਅਦਾਕਾਰਾਵਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਬਹੁਤ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ।
11
ਇਨ੍ਹਾਂ ਤਸਵੀਰਾਂ ਵਿੱਚ ਉਰਵਸ਼ੀ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਹੈ।
12
ਅਦਾਕਾਰ ਤੇ ਮਾਡਲ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ।