ਜਾਣੋ ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..
ਬਾਲੀਵੁੱੱਡ ਦੇ ਕਈ ਫਿਲਮੀ ਸਿਤਾਰੇ ਆਪਣੇ ਅਜੀਬੋ-ਗਰੀਬ ਸ਼ੌਕਾਂ ਦੇ ਲਈ ਮਸ਼ਹੂਰ ਹਨ ।ਆਪਣੇ ਖਾਣ-ਪੀਣ ਤੇ ਪਹਿਰਾਵੇ ਕਰਕੇ ਇਹ ਹਸਤੀਆਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।ਆਉ ਦੱੱਸਦੇ ਹਾਂ ਕੁਝ ਅਜਿਹੇ ਫਿਲਮੀ ਸਿਤਾਰਿਆਂ ਬਾਰੇ ਜੋ Non-veg. ਤੋਂ ਪਰਹੇਜ਼ ਕਰਦੇ ਹਨ ਤੇ Non-veg. ਨਾ ਖਾਣ ਦੇ ਆਪਣੇ ਹੀ ਕਾਰਨ ਦੱੱਸਦੇ ਹਨ।
ਆਲੀਆ ਭੱੱਟ-ਆਲੀਆ ਹੈਲਦੀ ਸਕਿਨ ਤੇ ਸ਼ਾਇਨੀ ਹੇਅਰ ਲਈ ਸ਼ਾਕਾਹਾਰੀ ਭੋਜਨ ਖਾਉਂਦੀ ਹੈ
ਸ਼ਾਹਿਦ ਕਪੂਰ ਬ੍ਰਾਇਨ ਹਾਈਨਸ ਦੀ ਕਿਤਾਬ ‘ਲਾਈਫ ਇਜ਼ ਫੇਅਰ’ ਨੂੰ ਪੜ੍ਹਨ ਤੋਂ ਬਾਅਦ ਮਾਸਾਹਾਰੀ ਭੋਜਨ ਖਾਣਾ ਛੱੱਡ ਦਿੱੱਤਾ
ਫਰਹਾਨ ਅਖ਼ਤਰ-ਫਰਹਾਨ ਹੈਲਥ ਨੂੰ ਮੈਨਟੇਨ ਕਰਨ ਲਈ ਸਿਰਫ ਸ਼ਾਕਾਹਾਰੀ ਭੋਜਨ ਹੀ ਖਾਂਦੇ ਹਨ।
ਵਿਦਿਆ ਬਾਲਨ-ਵਿਦਿਆ ਦਾ ਮੰਨਣਾ ਹੈ ਕਿ Non-veg. ਖਾਣ ਨਾਲ ਭਾਰ ਵੱੱਧਦਾ ਹੈ ਇਸ ਲਈ Vegetarian ਖਾਓ
ਸੋਨਾਕਸ਼ੀ- ਭਾਰ ਘੱੱਟ ਕਰਨ ਲਈ Vegetarian ਡਾਈਟ ਫੋਲੋ ਕਰਦੀ ਹੈ
ਅਮਿਤਾਬ ਬੱੱਚਨ- Veg. ਖਾ ਕੇ ਜਿਆਦਾ ਤੰਦਰੁਸਤ ਮਹਿਸੂਸ ਕਰਦੇ ਹਨ
ਕੰਗਨਾ-ਆਪਣੀ ਹੈਲਥ ਤੇ ਬਿਊਟੀ ਕਾਰਨ ਛੱੱਡਿਆ Non-veg.
ਜੈਕਲਿਨ ਫਰਨਾਂਡਿਸ-ਵਾਤਾਵਰਣ ਬਚਾਉਣ ਲਈ Non-veg. ਛੱੱਡਿਆ
ਅਨੁਸ਼ਕਾ -ਪਿਛਲੇ ਇਕ ਸਾਲ ਤੋਂ ਨਹੀਂ ਖਾਇਆ Non-veg. ,ਡੋਗੀ Dude ਨੂੰ ਨਹੀਂ ਪਸੰਦ ਮੀਟ ਦੀ ਸਮੈਲ