Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹਨ। ਪਰ ਬੀਤੇ ਦਿਨੀਂ ਬਜਟ ਵਾਲੇ ਦਿਨ, ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਅਤੇ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਜ਼ਿਆਦਾਤਰ ਗਹਿਣੇ ਬਣਾਉਣ ਵਿੱਚ 22 ਕੈਰੇਟ ਗੋਲਡ ਵਰਤਿਆ ਜਾਂਦਾ ਹੈ। ਇਹ ਸੋਨਾ 91.6% ਸ਼ੁੱਧ ਹੁੰਦਾ ਹੈ। ਸੋਨੇ ਵਿੱਚ ਮਿਲਾਵਟ ਨੂੰ ਰੋਕਣ ਲਈ ਇਸ ਸਮੇਂ ਹਾਲਮਾਰਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਜੇਕਰ ਤੁਸੀਂ ਵੀ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਬਿਨਾਂ ਹਾਲਮਾਰਕ ਦੇ ਗਹਿਣੇ ਨਾ ਖਰੀਦੋ, ਕਿਉਂਕਿ ਅਕਸਰ ਗਹਿਣਿਆਂ ਵਿੱਚ, 89% ਸ਼ੁੱਧ ਸੋਨਾ 22 ਕੈਰੇਟ ਸੋਨੇ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਅੱਜ ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 76700 ਰੁਪਏ ਹੈ ਅਤੇ 24 ਕੈਰੇਟ ਸੋਨੇ ਦੀ ਕੀਮਤ 80540 ਰੁਪਏ ਹੈ।
ਚਾਂਦੀ ਦੀ ਕੀਮਤ ਵੀ 1,150 ਰੁਪਏ ਵਧ ਕੇ 94,150 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਜਦੋਂ ਕਿ, ਜੇਕਰ ਅਸੀਂ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਇਸ ਦਿਨ ਚਾਂਦੀ 93,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ
ਆਗਰਾ22 ਕੈਰੇਟ: ₹7710024 ਕੈਰੇਟ: ₹80960
ਅਹਿਮਦਾਬਾਦ22 ਕੈਰੇਟ: ₹7714024 ਕੈਰੇਟ: ₹81000
ਬੰਗਲੌਰ22 ਕੈਰੇਟ: ₹7725024 ਕੈਰੇਟ: ₹81110
ਭੋਪਾਲ22 ਕੈਰੇਟ: ₹7685024 ਕੈਰੇਟ: ₹80690
ਭੁਵਨੇਸ਼ਵਰ22 ਕੈਰੇਟ: ₹7785024 ਕੈਰੇਟ: ₹81740
ਚੰਡੀਗੜ੍ਹ22 ਕੈਰੇਟ: ₹7710024 ਕੈਰੇਟ: ₹80960
ਚੇਨਈ22 ਕੈਰੇਟ: ₹7611024 ਕੈਰੇਟ: ₹79910
ਦੇਹਰਾਦੂਨ22 ਕੈਰੇਟ: ₹7711024 ਕੈਰੇਟ: ₹80960
ਫਰੀਦਾਬਾਦ22 ਕੈਰੇਟ: ₹7709024 ਕੈਰੇਟ: ₹80960
ਗੁੜਗਾਓਂ22 ਕੈਰੇਟ: ₹7711024 ਕੈਰੇਟ: ₹80960
ਗੁਹਾਟੀ22 ਕੈਰੇਟ: ₹7785024 ਕੈਰੇਟ: ₹81740
ਹੈਦਰਾਬਾਦ22 ਕੈਰੇਟ: ₹7610024 ਕੈਰੇਟ: ₹79910
ਜੈਪੁਰ22 ਕੈਰੇਟ: 7714024 ਕੈਰੇਟ : 81000
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।