Union Budget 2026: ਕੈਂਸਰ ਤੇ ਸ਼ੂਗਰ ਦੀਆਂ ਦਵਾਈਆਂ 'ਚ ਛੋਟ, 7 ਰੇਲ ਕਾਰੀਡੋਰ... ਵਿੱਤ ਮੰਤਰੀ ਨੇ ਬਜਟ 'ਚ ਕੀਤੇ ਇਹ ਖਾਸ ਐਲਾਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Sitharaman) ਅੱਜ, 1 ਫਰਵਰੀ 2026 ਨੂੰ ਲਗਾਤਾਰ ਨੌਂਵੀਂ ਵਾਰ ਸੰਪੂਰਨ ਬਜਟ (Union Budget 2026-27) ਪੇਸ਼ ਕਰਨ ਜਾ ਰਹੀਆਂ ਹਨ। 11 ਵਜੇ ਬਜਟ ਸ਼ੁਰੂ ਹੋਏਗਾ

ABP SanjhaLast Updated: 01 Feb 2026 12:30 PM

ਪਿਛੋਕੜ

Union Budget 2026: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Sitharaman) ਅੱਜ, 1 ਫਰਵਰੀ 2026 ਨੂੰ ਲਗਾਤਾਰ ਨੌਂਵੀਂ ਵਾਰ ਸੰਪੂਰਨ ਬਜਟ (Union Budget 2026-27) ਪੇਸ਼ ਕਰਨ ਜਾ ਰਹੀਆਂ ਹਨ। ਇਹ ਇਤਿਹਾਸ ਵਿੱਚ...More

Union Budget 2026: ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਕੀਤਾ ਖਤਮ

ਵਿੱਤ ਮੰਤਰੀ ਨੇ ਕਿਹਾ ਕਿ ਇਮਾਨਦਾਰ ਟੈਕਸਦਾਤਾ ਆਪਣੀਆਂ ਚੁਣੌਤੀਆਂ ਨੂੰ ਹੱਲ ਕਰਨਾ ਚਾਹੁੰਦੇ ਹਨ। ਉਹ ਵਾਧੂ ਰਕਮ ਦੇ ਸਕਦੇ ਹਨ। ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਇਸ ਨਾਲ ਅਸੀਂ ਬਜਟ ਭਾਸ਼ਣ ਖਤਮ ਕਰਦੇ ਹਾਂ।