Gold Price Today 30 May 2025: 30 ਮਈ, ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਦੇਖੀ ਗਈ ਹੈ। ਜੇਕਰ ਤੁਸੀਂ ਵੀ ਕਿਸੇ ਵਿਆਹ-ਸ਼ਾਂਦੀ ਦੇ ਲਈ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਹੈ। ਆਰਥਿਕ ਰਾਜਧਾਨੀ ਮੁੰਬਈ ਵਿੱਚ 22 ਕੈਰਟ ਸੋਨਾ 10 ਗ੍ਰਾਮ ਦਾ 89,340 ਰੁਪਏ ਹੋ ਗਿਆ ਹੈ, ਜਦਕਿ 24 ਕੈਰਟ ਸੋਨਾ 97,030 ਰੁਪਏ ਦੀ ਦਰ ਨਾਲ ਵਿਕ ਰਿਹਾ ਹੈ। ਇਸ ਦੇ ਨਾਲ ਹੀ, ਚਾਂਦੀ 100 ਰੁਪਏ ਡਿੱਗ ਕੇ 99,800 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। MCX 'ਤੇ ਸੋਨਾ 0.76 ਫੀਸਦੀ ਹੇਠਾਂ ਆ ਕੇ 95,722 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਵਪਾਰ ਕਰ ਰਿਹਾ ਹੈ, ਜਦਕਿ ਚਾਂਦੀ 0.75 ਫੀਸਦੀ ਡਿੱਗ ਕੇ ਸਵੇਰੇ 97,091 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।
ਤੁਹਾਡੇ ਸ਼ਹਿਰ ਦੀ ਤਾਜ਼ਾ ਸੋਨੇ ਤੇ ਚਾਂਦੀ ਦੀ ਕੀਮਤ — 30 ਮਈ 2025:
ਦਿੱਲੀ22 ਕੈਰਟ ਸੋਨਾ – ₹89,090 (10 ਗ੍ਰਾਮ)24 ਕੈਰਟ ਸੋਨਾ – ₹97,180 (10 ਗ੍ਰਾਮ)
ਜੈਪੁਰ22 ਕੈਰਟ ਸੋਨਾ – ₹89,090 (10 ਗ੍ਰਾਮ)24 ਕੈਰਟ ਸੋਨਾ – ₹97,180 (10 ਗ੍ਰਾਮ)
ਅਹਿਮਦਾਬਾਦ22 ਕੈਰਟ ਸੋਨਾ – ₹88,990 (10 ਗ੍ਰਾਮ)24 ਕੈਰਟ ਸੋਨਾ – ₹97,080 (10 ਗ੍ਰਾਮ)
ਪਟਨਾ ਅਤੇ ਮੁੰਬਈ ਵਿੱਚ 30 ਮਈ 2025 ਨੂੰ ਸੋਨੇ ਦੀਆਂ ਕੀਮਤਾਂ ਇਸ ਤਰ੍ਹਾਂ ਹਨ:
ਪਟਨਾ22 ਕੈਰਟ ਸੋਨਾ – ₹88,990 (10 ਗ੍ਰਾਮ)24 ਕੈਰਟ ਸੋਨਾ – ₹97,080 (10 ਗ੍ਰਾਮ)
ਮੁੰਬਈ22 ਕੈਰਟ ਸੋਨਾ – ₹89,340 (10 ਗ੍ਰਾਮ)24 ਕੈਰਟ ਸੋਨਾ – ₹97,030 (10 ਗ੍ਰਾਮ)
ਹੈਦਰਾਬਾਦ, ਚੇਨਈ, ਬੈਂਗਲੁਰੂ ਅਤੇ ਕੋਲਕਾਤਾ ਵਿੱਚ 30 ਮਈ 2025 ਨੂੰ ਸੋਨੇ ਦੀਆਂ ਕੀਮਤਾਂ ਇਹ ਰਹੀਆਂ:
ਹੈਦਰਾਬਾਦ22 ਕੈਰਟ ਸੋਨਾ – ₹89,340 (10 ਗ੍ਰਾਮ)
24 ਕੈਰਟ ਸੋਨਾ – ₹97,030 (10 ਗ੍ਰਾਮ)
ਚੇਨਈ22 ਕੈਰਟ ਸੋਨਾ – ₹89,340 (10 ਗ੍ਰਾਮ)24 ਕੈਰਟ ਸੋਨਾ – ₹97,030 (10 ਗ੍ਰਾਮ)
ਬੈਂਗਲੁਰੂ22 ਕੈਰਟ ਸੋਨਾ – ₹89,340 (10 ਗ੍ਰਾਮ)24 ਕੈਰਟ ਸੋਨਾ – ₹97,030 (10 ਗ੍ਰਾਮ)
ਕੋਲਕਾਤਾ 22 ਕੈਰਟ ਸੋਨਾ – ₹89,340 (10 ਗ੍ਰਾਮ)24 ਕੈਰਟ ਸੋਨਾ – ₹97,303 (10 ਗ੍ਰਾਮ)
ਇਹ ਕੀਮਤਾਂ ਵਧਣ ਜਾਂ ਘਟਣ ਦਿਨ ਚੜ੍ਹਦੇ ਮਾਰਕੀਟ ਰੁਝਾਨਾਂ ਉਤੇ ਨਿਰਭਰ ਕਰਦੀਆਂ ਹਨ। ਖਰੀਦਣ ਤੋਂ ਪਹਿਲਾਂ ਅਪਡੇਟ ਰੇਟ ਚੈੱਕ ਕਰ ਲੈਣਾ ਬਿਹਤਰ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।