Silver and Gold price: ਅੱਜ ਮੰਗਲਵਾਰ 5 ਸਤੰਬਰ 2023 ਨੂੰ ਸਰਾਫਾ ਬਾਜ਼ਾਰ ਵਿੱਚ ਦੋਵਾਂ ਪ੍ਰਮੁੱਖ ਧਾਤਾਂ ਦੀਆਂ ਕੀਮਤਾਂ ਵਿੱਚ ਕੋਈ ਅੰਤਰ ਨਹੀਂ ਹੈ। ਦੱਸ ਦਈਏ ਕਿ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਹਾਲਾਂਕਿ ਪਿਛਲੇ 4 ਦਿਨਾਂ ਤੋਂ ਚਾਂਦੀ ਦੀ ਕੀਮਤਾਂ ਵਿੱਚ ਕੋਈ ਉਤਰਾਅ-ਚੜ੍ਹਾਅ ਨਹੀਂ ਹੋਇਆ ਹੈ। ਉੱਥੇ ਹੀ ਦੇਸ਼ ਭਰ ਵਿੱਚ ਚਾਂਦੀ ਦੀ ਕੀਮਤ 76,200 ਦਰਜ ਕੀਤੀ ਗਈ ਹੈ। ਜਾਣੋ ਇਨ੍ਹਾਂ ਸ਼ਹਿਰਾਂ ਵਿੱਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ...
ਸ਼ਹਿਰ ਸੋਨਾ ਚਾਂਦੀ
ਨਵੀਂ ਦਿੱਲੀ 55,450 76,200
ਮੁੰਬਈ 55,150 76,200
ਕੋਲਕਾਤਾ 55,150 76,200
ਚੇਨਈ 55,450 79,000
ਇਹ ਵੀ ਪੜ੍ਹੋ: Unemployment Rate: ਪਾਕਿਸਤਾਨ ਤੋਂ ਜ਼ਿਆਦਾ ਭਾਰਤ ਵਿੱਚ ਬੇਰੁਜ਼ਗਾਰੀ, ਚੀਨ-ਅਮਰੀਕਾ ਸਮੇਤ ਕਈ ਦੇਸ਼ ਪਿੱਛ !
24 ਕੈਰੇਟ ਦੀਆਂ ਕੀਮਤਾਂ
- 24 ਕੈਰੇਟ ਦਾ ਸਟੈਂਡਰਡ ਗੋਲਡ 1 ਗ੍ਰਾਮ - 5,904 ਰੁਪਏ
- 24 ਕੈਰੇਟ ਸਟੈਂਡਰਡ ਗੋਲਡ 8 ਗ੍ਰਾਮ - 47,232 ਰੁਪਏ
- 24 ਕੈਰਟ ਸਟੈਂਡਰਡ ਗੋਲਡ 10 ਗ੍ਰਾਮ - 59,040 ਰੁਪਏ
22 ਕੈਰੇਟ ਦੀਆਂ ਕੀਮਤਾਂ
- 22 ਕੈਰੇਟ ਸ਼ੁੱਧ ਸੋਨਾ 1 ਗ੍ਰਾਮ - 5,623 ਰੁਪਏ
- 22 ਕੈਰੇਟ ਸ਼ੁੱਧ ਸੋਨਾ 8 ਗ੍ਰਾਮ - 44,984 ਰੁਪਏ
- 22 ਕੈਰੇਟ ਸ਼ੁੱਧ ਸੋਨਾ 10 ਗ੍ਰਾਮ - 56,230 ਰੁਪਏ
ਕਿਵੇਂ ਤੈਅ ਹੁੰਦੇ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ
ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਾਇਦਾ ਬਾਜ਼ਾਰ ਦੀ ਟ੍ਰੇਡਿੰਗ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਜਿਲ ਦਿਨ ਟ੍ਰੇਡਿੰਗ ਹੁੰਦੀ ਹੈ, ਉਸ ਦੀ ਆਖਰੀ ਕਲੋਜ਼ਿੰਗ ਨੂੰ ਅਗਲੇ ਦਿਨ ਦੇ ਲਈ ਬਾਜ਼ਾਰ ਦੇ ਭਾਅ ਮੰਨ ਲਿਆ ਜਾਂਦਾ ਹੈ। ਹਾਲਾਂਕਿ, ਇਹ ਸੈਂਟਰਲ ਪ੍ਰਾਈਜ਼ ਹੁੰਦਾ ਹੈ। ਇਸ 'ਚ ਵੱਖ-ਵੱਖ ਸ਼ਹਿਰਾਂ 'ਚ ਕੁਝ ਹੋਰ ਚਾਰਜ ਸਮੇਤ ਰੇਟ ਤੈਅ ਕੀਤੇ ਜਾਂਦੇ ਹਨ ਅਤੇ ਫਿਰ ਰਿਟੇਲਰ ਮੇਕਿੰਗ ਚਾਰਜ ਵਸੂਲ ਕੇ ਗਹਿਣੇ ਵੇਚ ਦਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: SBI ਬੈਂਕ ਨੇ ਸ਼ੁਰੂ ਕੀਤੀ ਇਹ ਨਵੀਂ ਸਰਵਿਸ, ਜਾਣੋ ਕੀ ਹੋਣਗੇ ਇਸਦੇ ਲਾਭ