ਗੁਡਜ਼ ਐਂਡ ਸਰਵਿਸਿਜ਼ ਟੈਕਸ ਨੈੱਟਵਰਕ (GSTN) ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਅਧੀਨ ਲਿਆਉਣ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। GSTN 'ਤੇ ਸਟੋਰ ਕੀਤੀ ਜਾਣਕਾਰੀ ਹੁਣ PMLA ਐਕਟ ਦੇ ਤਹਿਤ ਸਾਂਝੀ ਕੀਤੀ ਜਾ ਸਕਦੀ ਹੈ।


ਜਾਅਲੀ ਇਨਪੁਟ ਟੈਕਸ ਕ੍ਰੈਡਿਟ, ਜਾਅਲੀ ਚਲਾਨ, ਆਦਿ ਵਰਗੇ GST ਅਪਰਾਧ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਵਿੱਚ ਕਵਰ ਕੀਤੇ ਜਾਣਗੇ।


ਇਹ ਵੀ ਪੜ੍ਹੋ: AC Chair Car Fare: ਸਸਤਾ ਹੋ ਜਾਵੇਗਾ ਟਰੇਨ ਦਾ ਸਫ਼ਰ, ਜਾਣੋ ਕਿੰਨਾ ਘੱਟ ਹੋਣ ਵਾਲਾ ਹੈ ਕਿਰਾਇਆ