ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 8 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਮੀਂਹ ਨੇ ਕੀਤਾ ਬੁਰਾ ਹਾਲ!, ਪੰਜਾਬ ਸਮੇਤ 8 ਸੂਬਿਆਂ 'ਚ ਹੜ੍ਹ ਵਰਗੇ ਹਾਲਾਤ, ਅਗਲੇ 5 ਦਿਨ ਲਈ ਅਲਰਟ ਜਾਰੀ
Weather Forecast : ਦੇਸ਼ ਦੇ 8 ਸੂਬਿਆਂ ਵਿੱਚ ਤੇਜ਼ ਬਾਰਿਸ਼ ਦੇ ਚੱਲਦੇ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। Read More
ਇਸ ਦੇਸ਼ 'ਚ Trolly Bags ਇਸਤੇਮਾਲ ਕਰਨ 'ਤੇ ਲਾਈ ਪਾਬੰਦੀ, ਅਜਿਹਾ ਕੀਤਾ ਤਾਂ ਲਗਦਾ ਹੈ ਭਾਰੀ ਜੁਮਾਰਨਾ
ਇੱਕ ਸ਼ਹਿਰ ਵਿੱਚ ਇਸ ਆਰਾਮਦਾਇਕ ਪਹੀਏ ਵਾਲੇ ਸੂਟਕੇਸ 'ਤੇ ਪਾਬੰਦੀ ਲਾਈ ਗਈ ਹੈ। ਹੁਣ ਉਸ ਸ਼ਹਿਰ 'ਚ ਟਰਾਲੀ ਬੈਗ ਲੈ ਕੇ ਆਉਣ 'ਤੇ ਭਾਰੀ ਜੁਰਮਾਨਾ ਲੱਗੇਗਾ। Read More
Satinder Sartaaj: ਸਤਿੰਦਰ ਸਰਤਾਜ ਨੇ ਦਿਖਾਏ ਪੈਰਿਸ ਦੇ ਖੂਬਸੂਰਤ ਨਜ਼ਾਰੇ, ਸੋਸ਼ਲ ਮੀਡੀਆ 'ਤੇ ਗਾਇਕ ਨੇ ਸ਼ੇਅਰ ਕੀਤੀਆਂ ਤਸਵੀਰਾਂ
ਸਰਤਾਜ ਨੇ ਪੈਰਿਸ ਤੋਂ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੈਰਿਸ ਦੇ ਖੂਬਸੂਰਤ ਨਜ਼ਾਰੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਇਨ੍ਹਾਂ ਤਸਵੀਰਾਂ 'ਚ ਸਰਤਾਜ ਵੀ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ। ਦੇਖੋ ਤਸਵੀਰਾਂ Read More
Diljit Dosanjh: ਦਿਲਜੀਤ ਦੋਸਾਂਝ ਆਪਣੀ ਇਸ ਆਦਤ ਤੋਂ ਹਨ ਬੇਹੱਦ ਪਰੇਸ਼ਾਨ, ਬੋਲੇ- 'ਬਦਲਨਾ ਚਾਹੁੰਦਾ ਹਾਂ, ਪਰ ਕੀ ਕਰਾਂ...'
Diljit Dosanjh Video: ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ 'ਚ ਗਾਇਕ ਨਿਮਰਤ ਖਹਿਰਾ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਦਿਲਜੀ ਆਪਣੀ ਇੱਕ ਬੁਰੀ ਆਦਤ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ.. Read More
ਬੰਗਲਾਦੇਸ਼ ਦੌਰੇ ਲਈ ਨਾ ਚੁਣੇ ਜਾਣ 'ਤੇ ਇਸ ਸਟਾਰ ਗੇਂਦਬਾਜ਼ ਦੇ ਨਿਕਲ ਗਏ ਹੰਝੂ, ਰੌਂਦਿਆਂ ਦੀ ਵੀਡੀਓ ਆਈ ਸਾਹਮਣੇ
Shikha Pandey : ਸ਼ਿਖਾ ਪਾਂਡੇ ਮਹਿਲਾ ਨੇ ਟੀਮ ਦੇ ਸਾਬਕਾ ਕੋਚ ਬੁਕੇਰੀ ਰਮਨ ਨਾਲ ਇੱਕ ਇੰਟਰਵਿਊ ਕੀਤਾ ਸੀ। ਇਸ ਦੌਰਾਨ ਜਦੋਂ ਰਮਨ ਉਸ ਤੋਂ ਟੀਮ 'ਚੋਂ ਬਾਹਰ ਹੋਣ ਬਾਰੇ ਪੁੱਛਣ ਲੱਗਾ ਤਾਂ ਸ਼ਿਖਾ ਆਪਣੇ ਹੰਝੂ ਰੋਕ ਨਹੀਂ ਸਕੀ। ਇਸ ਦੇ ਜਵਾਬ ਵਿੱਚ Read More
MS Dhoni: ਨੇਪਾਲ 'ਚ ਦੇਖਣ ਨੂੰ ਮਿਲੀ MS ਧੋਨੀ ਦੀ ਦੀਵਾਨਗੀ, ਫੈਨਜ਼ ਨੇ ਇੰਜ ਮਨਾਇਆ ਕੈਪਟਨ ਕੂਲ ਦਾ ਜਨਮਦਿਨ
MS Dhoni Birthday: ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਨੇ ਨੇਪਾਲ ਦੇ ਬੀਰਗੰਜ ਵਿੱਚ ਬਹੁਤ ਹੀ ਖਾਸ ਤਰੀਕੇ ਨਾਲ ਕੈਪਟਨ ਕੂਲ ਦਾ ਜਨਮਦਿਨ ਮਨਾਇਆ। ਇਸ ਦੌਰਾਨ ਪ੍ਰਸ਼ੰਸਕਾਂ ਨੇ ਲੋੜਵੰਦ ਲੋਕਾਂ ਵਿੱਚ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਵੰਡੀਆਂ। Read More
ਸ਼ਾਮ 6 ਵਜੇ ਤੋਂ ਬਾਅਦ ਕਿਉਂ ਨਹੀਂ ਖਾਣੇ ਚਾਹੀਦੇ 'ਸਨੈਕਸ' ? ਮਾਹਰ ਤੋਂ ਜਾਣੋ
ਅੱਜਕੱਲ੍ਹ ਲੋਕ ਟੀਵੀ, ਮੋਬਾਈਲ, ਫ਼ਿਲਮਾਂ ਦੇਖ ਕੇ ਸਨੈਕਸ ਖਾਂਦੇ ਦੇਖੇ ਜਾਂਦੇ ਹਨ। ਸਹਿਮਤ ਹਾਂ ਕਿ ਸਨੈਕਸ ਸੁਆਦੀ ਹੁੰਦੇ ਹਨ, ਪਰ ਇਹ ਕਈ ਖਤਰਨਾਕ ਬਿਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ। Read More
AC Chair Car Fare: ਸਸਤਾ ਹੋ ਜਾਵੇਗਾ ਟਰੇਨ ਦਾ ਸਫ਼ਰ, ਜਾਣੋ ਕਿੰਨਾ ਘੱਟ ਹੋਣ ਵਾਲਾ ਹੈ ਕਿਰਾਇਆ
Indian Railways: ਰੇਲ ਮੰਤਰਾਲੇ ਨੇ ਵੰਦੇ ਭਾਰਤ ਟਰੇਨ ਸਮੇਤ ਕਈ ਟਰੇਨਾਂ ਦੇ ਕਿਰਾਏ 'ਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕਿਰਾਏ 'ਤੇ ਵੱਧ ਤੋਂ ਵੱਧ 25 ਫੀਸਦੀ ਦੀ ਛੋਟ ਦਿੱਤੀ ਜਾਵੇਗੀ। Read More
ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
08 Jul 2023 09:01 PM (IST)
Check Top 10 ABP Sanjha Evening Headlines, 8 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
08 Jul 2023 09:01 PM (IST)
- - - - - - - - - Advertisement - - - - - - - - -