ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 7 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 7 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Haryana Encounter: ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਿਲ ਨਾਮੀ ਗੈਂਗਸਟਰ ਦਾ ਭਰਾ ਪੁਲਿਸ ਮੁਕਾਬਲੇ 'ਚ ਹੋਇਆ ਢੇਰ, ਇੱਕ ਹੋਰ ਬਦਮਾਸ਼ ਜ਼ਖਮੀ
Panipat News: ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਵਿੱਚ ਪੁਲਿਸ ਮੁਕਾਬਲੇ ਵਿੱਚ ਰਾਕੇਸ਼ ਉਰਫ਼ ਰਾਕਾ ਮਾਰਿਆ ਗਿਆ। ਮ੍ਰਿਤਕ ਦਾ ਭਰਾ ਪ੍ਰਿਅਵਰਤ ਫੌਜੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਹੈ। Read More
US Shooting: ਅਮਰੀਕਾ 'ਚ 23 ਲੋਕਾਂ ਦਾ ਕਤਲ ਕਰਨ ਵਾਲੇ ਨੂੰ 90 ਸਾਲ ਦੀ ਕੈਦ, ਹੋ ਸਕਦੀ ਹੈ ਮੌਤ ਦੀ ਸਜ਼ਾ
Texas Walmart Shooting: ਅਮਰੀਕਾ ਦੇ ਟੈਕਸਾਸ ਵਿੱਚ ਇੱਕ ਵਾਲਮਾਰਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਕੇ 23 ਲੋਕਾਂ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ 90 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੰਭਾਵਨਾ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। Read More
Hema Malini: ਵਿਆਹ ਤੋਂ ਬਾਅਦ ਧਰਮਿੰਦਰ ਦੀ ਪਹਿਲੀ ਪ੍ਰਕਾਸ਼ ਕੌਰ ਤੋਂ ਸੜਦੀ ਸੀ ਹੇਮਾ ਮਾਲਿਨੀ? ਅਦਾਕਾਰਾ ਨੇ ਦੱਸੀ ਸੱਚਾਈ
Hema Malini Prakash Kaur: ਹੇਮਾ ਮਾਲਿਨੀ-ਧਰਮਿੰਦਰ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਉਨ੍ਹਾਂ ਨੇ ਧਰਮਿੰਦਰ ਦੀ ਪਹਿਲੀ ਪਤਨੀ ਬਾਰੇ ਗੱਲ ਕੀਤੀ Read More
ਨਸੀਰੂਦੀਨ ਸ਼ਾਹ ਦੀ ਧੀ ਦਾ ਹਾਲੇ ਤੱਕ ਨਹੀਂ ਬਣਿਆ ਜਨਮ ਸਰਟੀਫਿਕੇਟ, ਇਲਾਕੇ ਦਾ ਐਸਡੀਐਮ ਕਰੇਗਾ ਮਾਮਲੇ ਦੀ ਜਾਂਚ
Naseeruddin Shah: ਇਹ ਅਰਜ਼ੀ ਨਸੀਰੂਦੀਨ ਸ਼ਾਹ ਦੀ ਤਰਫੋਂ ਹੈ। ਜਿਸ ਵਿੱਚ ਇੱਕ ਹਲਫਨਾਮਾ ਦਿੱਤਾ ਗਿਆ ਹੈ। ਇਸ ਹਲਫਨਾਮੇ ਦੇ ਇਕ ਪਾਸੇ ਨਸੀਰੂਦੀਨ ਸ਼ਾਹ ਦੀ ਫੋਟੋ ਹੈ ਅਤੇ ਦੂਜੇ ਪਾਸੇ ਵੱਡੀ ਬੇਟੀ ਹਿਬਾ ਦੀ। Read More
ਬੰਗਲਾਦੇਸ਼ ਦੌਰੇ ਲਈ ਨਾ ਚੁਣੇ ਜਾਣ 'ਤੇ ਇਸ ਸਟਾਰ ਗੇਂਦਬਾਜ਼ ਦੇ ਨਿਕਲ ਗਏ ਹੰਝੂ, ਰੌਂਦਿਆਂ ਦੀ ਵੀਡੀਓ ਆਈ ਸਾਹਮਣੇ
Shikha Pandey : ਸ਼ਿਖਾ ਪਾਂਡੇ ਮਹਿਲਾ ਨੇ ਟੀਮ ਦੇ ਸਾਬਕਾ ਕੋਚ ਬੁਕੇਰੀ ਰਮਨ ਨਾਲ ਇੱਕ ਇੰਟਰਵਿਊ ਕੀਤਾ ਸੀ। ਇਸ ਦੌਰਾਨ ਜਦੋਂ ਰਮਨ ਉਸ ਤੋਂ ਟੀਮ 'ਚੋਂ ਬਾਹਰ ਹੋਣ ਬਾਰੇ ਪੁੱਛਣ ਲੱਗਾ ਤਾਂ ਸ਼ਿਖਾ ਆਪਣੇ ਹੰਝੂ ਰੋਕ ਨਹੀਂ ਸਕੀ। ਇਸ ਦੇ ਜਵਾਬ ਵਿੱਚ Read More
Wimbledon 2023 Prize Money: ਵਿੰਬਲਡਨ 2023 'ਚ ਖਿਡਾਰੀਆਂ 'ਤੇ ਪਵੇਗਾ ਪੈਸੇ ਦਾ ਮੀਂਹ! ਜਾਣੋ ਇਨਾਮ ਵਿੱਚ ਮਿਲਣਗੇ ਕਿੰਨੇ ਪੈਸੇ
Wimbledon Facts: ਵਿੰਬਲਡਨ 2023 'ਚ ਇਨਾਮੀ ਰਾਸ਼ੀ 'ਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਾਲ ਹੋਣ ਵਾਲੇ ਟੂਰਨਾਮੈਂਟ ਵਿੱਚ ਖਿਡਾਰੀਆਂ ਵਿੱਚ ਕਰੀਬ 465 ਕਰੋੜ ਰੁਪਏ ਵੰਡੇ ਜਾਣਗੇ। Read More
ਸ਼ਾਮ 6 ਵਜੇ ਤੋਂ ਬਾਅਦ ਕਿਉਂ ਨਹੀਂ ਖਾਣੇ ਚਾਹੀਦੇ 'ਸਨੈਕਸ' ? ਮਾਹਰ ਤੋਂ ਜਾਣੋ
ਅੱਜਕੱਲ੍ਹ ਲੋਕ ਟੀਵੀ, ਮੋਬਾਈਲ, ਫ਼ਿਲਮਾਂ ਦੇਖ ਕੇ ਸਨੈਕਸ ਖਾਂਦੇ ਦੇਖੇ ਜਾਂਦੇ ਹਨ। ਸਹਿਮਤ ਹਾਂ ਕਿ ਸਨੈਕਸ ਸੁਆਦੀ ਹੁੰਦੇ ਹਨ, ਪਰ ਇਹ ਕਈ ਖਤਰਨਾਕ ਬਿਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ। Read More
7th Pay Commission: ਇਨ੍ਹਾਂ ਦੋ ਸੂਬਿਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਤੋਹਫਾ! 5 ਫੀਸਦੀ ਤੱਕ ਵਧਿਆ ਮਹਿੰਗਾਈ ਭੱਤਾ
7th Pay Commission: ਕੇਂਦਰ ਸਰਕਾਰ ਦੇ ਮੁਲਾਜ਼ਮ ਡੀਏ ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਸੂਬੇ ਦੇ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਦੋ ਸੂਬਿਆਂ ਨੇ ਮਹਿੰਗਾਈ ਭੱਤੇ ਵਿੱਚ 5 ਫੀਸਦੀ ਦਾ ਵਾਧਾ ਕੀਤਾ ਹੈ। Read More
ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
08 Jul 2023 03:01 PM (IST)
Check Top 10 ABP Sanjha Afternoon Headlines, 8 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
08 Jul 2023 03:00 PM (IST)
- - - - - - - - - Advertisement - - - - - - - - -