Bank Holidays in July 2025: ਜੁਲਾਈ ਮਹੀਨੇ ਵਿੱਚ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, ਇਸ ਮਹੀਨੇ ਕੁੱਲ 13 ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਇਸ ਮਹੀਨੇ ਹਫਤਾਵਾਰੀ ਛੁੱਟੀਆਂ (ਸ਼ਨੀਵਾਰ ਅਤੇ ਐਤਵਾਰ) ਦੇ ਨਾਲ-ਨਾਲ ਕੁਝ ਮਹੱਤਵਪੂਰਨ ਤਿਉਹਾਰਾਂ ਅਤੇ ਮੌਕਿਆਂ ਕਾਰਨ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ। ਆਓ ਜਾਣਦੇ ਹਾਂ ਜੁਲਾਈ ਵਿੱਚ ਬੈਂਕ ਕਦੋਂ ਬੰਦ ਰਹਿਣਗੇ ਅਤੇ ਕਿਸ ਦਿਨ ਬੈਂਕ ਕਿਸ ਰਾਜ ਵਿੱਚ ਬੰਦ ਰਹਿਣਗੇ। ਇਸ ਖ਼ਬਰ ਰਾਹੀਂ ਡਿਟੇਲ ਵਿੱਚ ਜਾਣੋ...

ਜੁਲਾਈ 2025 ਵਿੱਚ ਬੈਂਕ ਕਦੋਂ ਬੰਦ ਰਹਿਣਗੇ?

3 ਜੁਲਾਈ (ਬੁੱਧਵਾਰ): ਖੜਚੀ ਪੂਜਾ – ਅਗਰਤਲਾ ਵਿੱਚ ਬੈਂਕ ਬੰਦ5 ਜੁਲਾਈ (ਸ਼ੁੱਕਰਵਾਰ): ਗੁਰੂ ਹਰਗੋਬਿੰਦ ਜੀ ਦਾ ਜਨਮ ਦਿਨ – ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ6 ਜੁਲਾਈ (ਐਤਵਾਰ): ਹਫਤਾਵਾਰੀ ਛੁੱਟੀ – ਦੇਸ਼ ਭਰ ਵਿੱਚ ਬੈਂਕ ਬੰਦ12 ਜੁਲਾਈ (ਸ਼ਨੀਵਾਰ): ਦੂਜਾ ਸ਼ਨੀਵਾਰ – ਦੇਸ਼ ਭਰ ਵਿੱਚ ਬੈਂਕ ਬੰਦ13 ਜੁਲਾਈ (ਐਤਵਾਰ): ਹਫਤਾਵਾਰੀ ਛੁੱਟੀ – ਦੇਸ਼ ਭਰ ਵਿੱਚ ਬੈਂਕ ਬੰਦ14 ਜੁਲਾਈ (ਸੋਮਵਾਰ): ਬਹਿ ਡੇਂਖਲਮ – ਸ਼ਿਲਾਂਗ ਵਿੱਚ ਬੈਂਕ ਬੰਦ16 ਜੁਲਾਈ (ਬੁੱਧਵਾਰ): ਹਰੇਲਾ ਤਿਉਹਾਰ – ਦੇਹਰਾਦੂਨ ਵਿੱਚ ਬੈਂਕ ਬੰਦ17 ਜੁਲਾਈ (ਵੀਰਵਾਰ): ਯੂ ਤਿਰੋਟ ਸਿੰਘ ਦੀ ਬਰਸੀ – ਸ਼ਿਲਾਂਗ ਵਿੱਚ ਬੈਂਕ ਬੰਦ19 ਜੁਲਾਈ (ਸ਼ਨੀਵਾਰ): ਕੇਰ ਪੂਜਾ – ਅਗਰਤਲਾ ਵਿੱਚ ਬੈਂਕ ਬੰਦ20 ਜੁਲਾਈ (ਐਤਵਾਰ): ਹਫਤਾਵਾਰੀ ਛੁੱਟੀ – ਦੇਸ਼ ਭਰ ਵਿੱਚ ਬੈਂਕ ਬੰਦ26 ਜੁਲਾਈ (ਸ਼ਨੀਵਾਰ): ਚੌਥਾ ਸ਼ਨੀਵਾਰ – ਦੇਸ਼ ਭਰ ਵਿੱਚ ਬੈਂਕ ਬੰਦ27 ਜੁਲਾਈ (ਐਤਵਾਰ): ਹਫਤਾਵਾਰੀ ਛੁੱਟੀ – ਦੇਸ਼ ਭਰ ਵਿੱਚ ਬੈਂਕ ਬੰਦ28 ਜੁਲਾਈ (ਸੋਮਵਾਰ): ਦ੍ਰੁਕਪਾ ਸ਼ੇ-ਜੀ – ਗੰਗਟੋਕ ਵਿੱਚ ਬੈਂਕ ਬੰਦ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

Read MOre: Punjab News: ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ! ਹਰਿਆਣਾ ਅਤੇ ਰਾਜਸਥਾਨ ਦੀ ਵਧੀ ਟੈਂਸ਼ਨ; ਵੱਡੀ ਆਫਤ ਦੇ ਸੰਕੇਤ...

Read MOre: Cloud Burst: ਹਿਮਾਚਲ ਪ੍ਰਦੇਸ਼ 'ਚ 17 ਥਾਵਾਂ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਮੌਤ ਬਣ ਕੇ ਆਇਆ ਹੜ੍ਹ; ਜਾਨਵਰਾਂ ਸਣੇ ਚਪੇਟ 'ਚ ਆਏ ਲੋਕ..


Education Loan Information:

Calculate Education Loan EMI