Gold Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹਰ ਰੋਜ਼ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਲੋਕ ਸੋਨੇ ਤੇ ਚਾਂਦੀ ਦੇ ਬਹੁਤ ਸ਼ੌਕੀਨ ਹਨ। ਔਰਤਾਂ ਕਿਸੇ ਵੀ ਤਿਉਹਾਰ ਮੌਕੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ। ਅੱਜ ਯਾਨੀ 20 ਸਤੰਬਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।


ਹਾਸਲ ਜਾਣਕਾਰੀ ਮੁਤਾਬਕ ਅੱਜ ਸੋਨੇ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਅੱਜ ਸੋਨਾ ਸਥਿਰ ਰਿਹਾ। ਭਾਰਤ 'ਚ ਪਿਛਲੇ 24 ਘੰਟਿਆਂ 'ਚ 24 ਕੈਰੇਟ ਤੇ 22 ਕੈਰੇਟ (10 ਗ੍ਰਾਮ) ਸੋਨੇ ਦੇ ਰੇਟ ਇਹੀ ਰਹੇ। ਅੱਜ ਭਾਰਤ ਵਿੱਚ 24 ਕੈਰੇਟ ਸੋਨੇ (10 ਗ੍ਰਾਮ) ਦੀ ਕੀਮਤ 59,320 ਰੁਪਏ ਹੈ। ਜਦੋਂਕਿ 22 ਕੈਰੇਟ (10 ਗ੍ਰਾਮ) ਦੀ ਕੀਮਤ 54,340 ਰੁਪਏ ਹੈ।


ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਅੱਜ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 55,350 ਰੁਪਏ ਹੈ, ਜਦੋਂਕਿ ਕੱਲ੍ਹ ਵੀ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 55,210/10 ਗ੍ਰਾਮ ਦੇ ਕਰੀਬ ਸੀ। ਜਦੋਂਕਿ 24 ਕੈਰੇਟ ਸੋਨੇ ਦੀ ਕੀਮਤ ਲਗਪਗ 60,370 ਰੁਪਏ/10 ਗ੍ਰਾਮ ਹੈ। ਇਸ ਦਾ ਮਤਲਬ ਹੈ ਕਿ ਅੱਜ ਸੋਨੇ ਦੀ ਕੀਮਤ 'ਚ ਕੋਈ ਵਾਧਾ ਜਾਂ ਕਮੀ ਦੇਖਣ ਨੂੰ ਨਹੀਂ ਮਿਲੀ।


ਦਿੱਲੀ ਵਿੱਚ ਸੋਨੇ ਦੀ ਕੀਮਤ


ਦਿੱਲੀ 'ਚ 22 ਕੈਰੇਟ ਸੋਨੇ ਦੀ ਕੀਮਤ 55,350 ਰੁਪਏ/10 ਗ੍ਰਾਮ ਹੈ। 24 ਕੈਰੇਟ ਸੋਨੇ ਦੀ ਕੀਮਤ ਲਗਪਗ 60,370 ਰੁਪਏ/10 ਗ੍ਰਾਮ ਹੈ।


ਮੁੰਬਈ ਵਿੱਚ ਸੋਨੇ ਦੀ ਕੀਮਤ


ਮੁੰਬਈ 'ਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 55,200 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂਕਿ 24 ਕੈਰੇਟ ਸੋਨੇ ਦੀ ਕੀਮਤ 60,220 ਰੁਪਏ ਪ੍ਰਤੀ 10 ਗ੍ਰਾਮ ਹੈ।


ਚੇਨਈ ਵਿੱਚ ਸੋਨੇ ਦੀ ਕੀਮਤ


22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,500


24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-58,280


ਕੋਲਕਾਤਾ ਵਿੱਚ ਸੋਨੇ ਦੀ ਕੀਮਤ


22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200


24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220


ਹੈਦਰਾਬਾਦ ਵਿੱਚ ਸੋਨੇ ਦੀ ਕੀਮਤ


22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200


24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220



ਬੈਂਗਲੁਰੂ ਵਿੱਚ ਸੋਨੇ ਦੀ ਕੀਮਤ


22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200


24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220


ਵਿਸ਼ਾਖਾਪਟਨਮ ਵਿੱਚ ਸੋਨੇ ਦੀ ਕੀਮਤ


22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200


24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220


ਇਹ ਵੀ ਪੜ੍ਹੋ: Viral Video: ਦੁਨੀਆ ਦਾ ਸਭ ਤੋਂ ਵਿਲੱਖਣ ਤਾਲਾਬ, ਇੱਕ ਤੈਰਾਕ ਚਾਹੇ ਵੀ ਇਸ ਵਿੱਚ ਨਹੀਂ ਡੁੱਬ ਸਕਦਾ! ਕੀ ਇਹ ਜਾਦੂ ਜਾਂ ਕੁਝ ਹੋਰ... ਜਾਣੋ


ਚਾਂਦੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਅੱਜ 1 ਕਿਲੋਗ੍ਰਾਮ ਚਾਂਦੀ ਦੀ ਧਾਤੂ ਦੀ ਕੀਮਤ 72,200 ਰੁਪਏ ਹੈ। ਭਾਰਤ ਵਿੱਚ ਕੀਮਤਾਂ ਕੱਲ੍ਹ ਦੇ ਮੁਕਾਬਲੇ ਅੱਜ ਇੱਕੋ ਜਿਹੀਆਂ ਹਨ।


ਇਹ ਵੀ ਪੜ੍ਹੋ: Viral Video: ਵਿਲੱਖਣ ਟ੍ਰੈਫਿਕ ਸਿਗਨਲ, ਜਦੋਂ ਤੱਕ ਬਾਈਕ ਸਵਾਰ ਨਹੀਂ ਪਹਿਨਦਾ ਹੈਲਮੇਟ, ਸਿਗਨਲ ਨਹੀਂ ਹੁੰਦਾ ਹਰਾ- ਵੀਡੀਓ