Petrol Diesel Price Hike : ਪੈਟਰੋਲ ਡੀਜ਼ਲ ਦੇ ਭਾਅ ‘ਚ ਇਕ ਵਾਰ ਵਾਧਾ ਹੋ ਗਿਆ ਹੈ। ਦਿੱਲੀ ‘ਚ ਪੈਟਰੋਲ 35 ਪੈਸੇ ਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਅਕਤੂਬਰ ਮਹੀਨੇ ‘ਚ 27 ਦਿਨਾਂ ‘ਚ 20ਵੀਂ ਵਾਰ ਪੈਟਰੋਲ ਡੀਜ਼ਲ ਦੇ ਭਾਅ ਵਧਾਏ ਜਾ ਚੁੱਕੇ ਹਨ। ਅਕਤੂਬਰ ਮਹੀਨੇ ‘ਚ ਪੈਟਰੋਲ 6.30 ਰੁਪਏ ਮਹਿੰਗਾ ਹੋ ਚੁੱਕਾ ਹੈ।
ਜਾਣੋ ਹਰ ਸ਼ਹਿਰ ਚ ਕਿੰਨੇ ਵਧੇ ਰੇਟ
ਦਿੱਲੀ ਪੈਟਰੋਲ 107.94 ਰੁਪਏ ਤੇ ਡੀਜ਼ਲ 96.67 ਰੁਪਏ ਪ੍ਰਤੀ ਲੀਟਰ
ਮੁੰਬਈ ਪੈਟਰੋਲ 113.80 ਰੁਪਏ ਤੇ ਡੀਜ਼ਲ 104.75 ਰੁਪਏ ਪ੍ਰਤੀ ਲੀਟਰ
ਚੇਨੱਈ ਪੈਟਰੋਲ 104.83 ਰੁਪਏ ਤੇ ਡੀਜ਼ਲ 100.92 ਰੁਪਏ ਪ੍ਰਤੀ ਲੀਟਰ
ਕੋਲਕਾਤਾ ਪੈਟਰੋਲ 108.45 ਰੁਪਏ ਤੇ ਡੀਜ਼ਲ 99.78 ਰੁਪਏ ਪ੍ਰਤੀ ਲੀਟਰ
ਭੋਪਾਲ ਪੈਟਰੋਲ 116.62 ਰੁਪਏ ਤੇ ਡੀਜ਼ਲ 106.01 ਰੁਪਏ ਪ੍ਰਤੀ ਲੀਟਰ
ਜੈਪੁਰ ਪੈਟਰੋਲ 115.21 ਰੁਪਏ ਤੇ ਡੀਜ਼ਲ 106.47 ਰੁਪਏ ਪ੍ਰਤੀ ਲੀਟਰ
ਬੈਂਗਲੁਰੂ ਪੈਟਰੋਲ 111.70 ਰੁਪਏ ਤੇ ਡੀਜ਼ਲ 102.60 ਰੁਪਏ ਪ੍ਰਤੀ ਲੀਟਰ
ਲਖਨਊ ਪੈਟਰੋਲ 104.88 ਰੁਪਏ ਤੇ ਡੀਜ਼ਲ 97.13 ਰੁਪਏ ਪ੍ਰਤੀ ਲੀਟਰ
ਪਟਨਾ ਪੈਟਰੋਲ 111.64 ਰੁਪਏ ਤੇ ਡੀਜ਼ਲ 103.28 ਰੁਪਏ ਪ੍ਰਤੀ ਲੀਟਰ
ਰਾਂਚੀ ਪੈਟਰੋਲ 102.22 ਰੁਪਏ ਤੇ ਡੀਜ਼ਲ 102.00 ਰੁਪਏ ਪ੍ਰਤੀ ਲੀਟਰ
ਗੰਗਾਨਗਰ ਪੈਟਰੋਲ 120.15 ਰੁਪਏ ਤੇ ਡੀਜ਼ਲ 111.01 ਰੁਪਏ ਪ੍ਰਤੀ ਲੀਟਰ
ਪੁਣੇ ਪੈਟਰੋਲ 113.31ਰੁਪਏ ਤੇ ਡੀਜ਼ਲ 102.66 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ ਪੈਟਰੋਲ 103.93 ਰੁਪਏ ਤੇ ਡੀਜ਼ਲ 96.54 ਰੁਪਏ ਪ੍ਰਤੀ ਲੀਟਰ