Petrol Diesel Today Rate: ਦੇਸ਼ ਵਿੱਚ ਰੋਜ਼ਾਨਾ ਵਾਂਗ ਅੱਜ ਵੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਦੇਸ਼ ਦੇ ਪ੍ਰਮੁੱਖ ਰਾਜਾਂ ਅਤੇ ਮਹਾਨਗਰਾਂ 'ਚ ਈਂਧਨ ਦੀ ਕੀਮਤ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਇਹ ਬਦਲਾਅ ਅੰਸ਼ਕ ਹਨ। ਕੀਮਤਾਂ ਦੀ ਗੱਲ ਕਰੀਏ ਤਾਂ ਪੈਟਰੋਲ ਡੀਲ 'ਚ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਆਉਣ ਵਾਲੇ ਸਮੇਂ 'ਚ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲਣ ਦੀ ਉਮੀਦ ਘੱਟ ਹੈ। ਮੁੱਖ ਮਹਾਨਗਰਾਂ 'ਚ ਚੇਨਈ ਨੂੰ ਛੱਡ ਕੇ ਹਰ ਥਾਂ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਪ੍ਰਮੁੱਖ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਦਿੱਲੀ-ਪੈਟਰੋਲ 96.72 ਰੁਪਏ ਪ੍ਰਤੀ ਲੀਟਰ, ਡੀਜ਼ਲ 89.62 ਰੁਪਏ ਪ੍ਰਤੀ ਲੀਟਰਕੋਲਕਾਤਾ— ਪੈਟਰੋਲ 106.03 ਰੁਪਏ ਪ੍ਰਤੀ ਲੀਟਰ, ਡੀਜ਼ਲ 92.76 ਰੁਪਏ ਪ੍ਰਤੀ ਲੀਟਰਮੁੰਬਈ—ਪੈਟਰੋਲ 106.31 ਰੁਪਏ ਪ੍ਰਤੀ ਲੀਟਰ, ਡੀਜ਼ਲ 94.27 ਰੁਪਏ ਪ੍ਰਤੀ ਲੀਟਰਚੇਨਈ- ਪੈਟਰੋਲ 102.63 ਰੁਪਏ ਪ੍ਰਤੀ ਲੀਟਰ, ਡੀਜ਼ਲ 94.33 ਰੁਪਏ ਪ੍ਰਤੀ ਲੀਟਰਚੰਡੀਗੜ੍ਹ 94.24 ਰੁਪਏ ਪ੍ਰਤੀ ਲੀਟਰ, ਡੀਜ਼ਲ 93.51 ਰੁਪਏ ਪ੍ਰਤੀ ਲੀਟਰ
ਪ੍ਰਮੁੱਖ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ 111.52 ਰੁਪਏ, ਡੀਜ਼ਲ 99.52 ਰੁਪਏ ਪ੍ਰਤੀ ਲੀਟਰ
ਅਸਾਮ ਅਸਾਮ 97.32 ਰੁਪਏ, ਡੀਜ਼ਲ 88.24 ਰੁਪਏ ਪ੍ਰਤੀ ਲੀਟਰਬਿਹਾਰ 109.17 ਰੁਪਏ, ਡੀਜ਼ਲ 95.88 ਰੁਪਏ ਪ੍ਰਤੀ ਲੀਟਰਗੁਜਰਾਤ 96.49 ਰੁਪਏ, ਡੀਜ਼ਲ 92.24 ਰੁਪਏ ਪ੍ਰਤੀ ਲੀਟਰਝਾਰਖੰਡ 100.21 ਰੁਪਏ, ਡੀਜ਼ਲ 95.00 ਰੁਪਏ ਪ੍ਰਤੀ ਲੀਟਰਕਰਨਾਟਕ 102.70 ਰੁਪਏ, ਡੀਜ਼ਲ 88.60 ਰੁਪਏ ਪ੍ਰਤੀ ਲੀਟਰਮੱਧ ਪ੍ਰਦੇਸ਼ 109.70 ਰੁਪਏ, ਡੀਜ਼ਲ 94.89 ਰੁਪਏ ਪ੍ਰਤੀ ਲੀਟਰਮਹਾਰਾਸ਼ਟਰ 106.53 ਰੁਪਏ, ਡੀਜ਼ਲ 93.03 ਰੁਪਏ ਪ੍ਰਤੀ ਲੀਟਰਓਡੀਸ਼ਾ 104.86 ਰੁਪਏ, ਡੀਜ਼ਲ 96.37 ਰੁਪਏ ਪ੍ਰਤੀ ਲੀਟਰਪੰਜਾਬ 96.89 ਰੁਪਏ, ਡੀਜ਼ਲ 87.24 ਰੁਪਏ ਪ੍ਰਤੀ ਲੀਟਰਰਾਜਸਥਾਨ 108.62 ਰੁਪਏ, ਡੀਜ਼ਲ 93.85 ਰੁਪਏ ਪ੍ਰਤੀ ਲੀਟਰਉਤਰਾਖੰਡ 95.43 ਰੁਪਏ, 90.45 ਰੁਪਏ ਪ੍ਰਤੀ ਲੀਟਰਉੱਤਰ ਪ੍ਰਦੇਸ਼ 96.51 ਰੁਪਏ, 89.67 ਰੁਪਏ ਪ੍ਰਤੀ ਲੀਟਰਪੱਛਮੀ ਬੰਗਾਲ 106.84 ਰੁਪਏ, ਡੀਜ਼ਲ 93.51 ਰੁਪਏ ਪ੍ਰਤੀ ਲੀਟਰਛੱਤੀਸਗੜ੍ਹ 102.98 ਰੁਪਏ, 96.55 ਰੁਪਏ ਪ੍ਰਤੀ ਲੀਟਰਹਰਿਆਣਾ 97.34 ਰੁਪਏ, ਡੀਜ਼ਲ 90.37 ਰੁਪਏ ਪ੍ਰਤੀ ਲੀਟਰਹਿਮਾਚਲ ਪ੍ਰਦੇਸ਼ 95.88 ਰੁਪਏ, 84.87 ਰੁਪਏ ਪ੍ਰਤੀ ਲੀਟਰਜੰਮੂ-ਕਸ਼ਮੀਰ 100.51 ਰੁਪਏ, 85.88 ਰੁਪਏ ਪ੍ਰਤੀ ਲੀਟਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ