ਨਵੀਂ ਦਿੱਲੀ: ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ 180 ਅੰਕ ਤੋਂ ਜ਼ਿਆਦਾ ਟੁੱਟ ਚੁੱਕਾ ਹੈ ਤੇ 46045.43 ਦੀ ਗਿਰਾਵਟ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਨਿਫਟੀ 13503.35 ਦੀ ਗਿਰਾਵਟ ਬਣ ਚੁੱਕੀ ਹੈ। ਸ਼ੇਅਰ ਬਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੈਂਸਕਸ 34 ਅੰਕ ਦੀ ਗਿਰਾਵਟ ਦੇ ਨਾਲ 46287.39 ਅੰਕ ਤੇ ਖੁੱਲ੍ਹਾ ਹੈ। ਉੱਥੇ ਹੀ ਨਿਫਟੀ 11 ਅੰਕਾਂ ਦੀ ਗਿਰਾਵਟ ਦੇ ਨਾਲ 13547.20 ਅੰਕ 'ਤੇ ਖੁੱਲ੍ਹਾ। ਪ੍ਰੀ-ਓਪਨਿੰਗ 'ਚ ਸੈਂਸੇਕਸ 'ਚ ਕਰੀਬ 34 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਉੱਥੇ ਹੀ ਨਿਫਟੀ 'ਚ ਕਰੀਬ 11 ਅੰਕਾਂ ਦੀ ਗਿਰਾਵਟ ਦੇਖੀ ਗਈ ਹੈ।
ਸੋਮਵਾਰ ਨੂੰ ਸੈਂਸੇਕਸ ਦਿਨ 'ਚ ਆਪਣੇ ਆਲ ਟਾਇਮ ਹਾਈ 46,373.34 ਅੰਕ ਤਕ ਗਿਆ। ਆਖਿਰ 'ਚ ਸੈਂਸੇਕਸ 154.45 ਅੰਕ ਦੀ ਬੜ੍ਹਤ ਨਾਲ 46,253.46 ਅੰਕ 'ਤੇ ਬੰਦ ਹੋਇਆ।
ਕਿਸਾਨ ਅੰਦੋਲਨ ਬਦਨਾਮ ਕਰਨ ਵਾਲਿਆਂ ਨੂੰ ਲੁਧਿਆਣਾ ਦੇ ਮੁੰਡੇ ਨੇ ਟਵਿਟਰ 'ਤੇ ਪਾਈਆਂ ਭਾਜੜਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ