ਸੈਂਸੇਕਸ ਤੇ ਨਿਫਟੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੇਕਸ 47462.03 ਦਾ ਹੇਠਲਾ ਪੱਧਰ ਬਣਾ ਚੁੱਕਾ ਹੈ ਤੇ ਨਿਫਟੀ 13886.75 ਦਾ ਲੋਅ ਬਣਾ ਚੁੱਕੀ ਹੈ।

ਪੀਐਸਯੂ ਬੈਂਕ 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪੀਐਸਯੂ ਬੈਂਕ ਇੰਡੈਕਸ 1.15 ਫੀਸਦ ਤੋਂ ਜ਼ਿਆਦਾ ਡਿੱਗ ਚੁੱਕਾ ਹੈ। ਐਫਐਮਸੀਜੀ ਇੰਡੈਕਸ ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਇਲਾਵਾ ਆਈਟੀ ਇੰਡੈਕਸ ਵੀ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਬਾਕੀ ਇੰਡੈਕਸ 'ਚ ਗਿਰਾਵਟ ਦੇਖਣ ਜਾ ਰਹੀ ਹੈ।

ਅੱਜ ਵੋਡਾਫੋਨ-ਆਈਡੀਆ, ਪੀਐਨਬੀ, ਭੇਲ ਤੇ ਯੈਸ ਬੈਂਕ ਦੇ ਸ਼ੇਅਰਾਂ 'ਚ ਹਾਈ ਵੌਲਿਊਮ ਦੇ ਨਾਲ ਕਾਰੋਬਾਰ ਹੋ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ