ਸ਼ੇਅਰ ਬਜ਼ਾਰ 'ਚ ਇਕ ਵਾਰ ਫਿਰ ਉਛਾਲ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਸ਼ੇਅਰ ਬਜ਼ਾਰ 'ਚ 180 ਅੰਕਾਂ ਦੀ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਨਿਫਟੀ 50 ਅੰਕਾਂ ਦੇ ਉਛਾਲ ਨਾਲ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਜ਼ਾਰ 'ਚ ਅਜੇ ਵੀ ਉਤਰਾਅ-ਚੜਾਅ ਬਣਿਆ ਹੋਇਆ ਹੈ। ਸੈਂਸੇਕਸ 65 ਅੰਕਾਂ ਦੀ ਤੇਜ਼ੀ ਨਾਲ 46072.30 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਥੇ ਹੀ ਨਿਫਟੀ 8 ਅੰਕਾਂ ਦੀ ਤੇਜ਼ੀ ਨਾਲ 13473.50 ਦੇ ਪੱਧਰ 'ਤੇ ਖੁੱਲ੍ਹਾ ਹੈ।
ਸ਼ੇਅਰ ਬਜ਼ਾਰ 'ਚ ਅੱਜ ਵੀ ਉਤਰਾਅ-ਚੜਾਅ ਦਾ ਰੁਖ਼ ਦੇਖਣ ਨੂੰ ਮਿਲ ਸਕਦਾ ਹੈ। ਪ੍ਰ-ਓਪਨਿੰਗ 'ਚ ਸ਼ੇਅਰ ਬਜ਼ਾਰ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਂਸੇਕਸ ਕਰੀਬ 65 ਅੰਕ ਤੇਜ਼ ਹੈ ਤਾਂ ਉੱਥੇ ਹੀ ਨਿਫਟੀ 10 ਅੰਕ ਤੇਜ਼ ਹੈ। ਸ਼ੇਅਰ ਬਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਪਰ ਬਜ਼ਾਰ ਖੁੱਲ੍ਹਣ ਦੇ ਨਾਲ ਹੀ ਲਾਲ ਨਿਸ਼ਾਨ ਆ ਚੁੱਕਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ