Stock Marker Opening: ਭਾਰਤੀ ਸ਼ੇਅਰ ਬਾਜ਼ਾਰ ਨੇ ਦਮਦਾਰ ਸ਼ੁਰੂਆਤ ਕੀਤੀ ਹੈ ਅਤੇ ਸੈਂਸੈਕਸ ਫਿਰ 80,000 ਤੋਂ ਪਾਰ ਖੁੱਲ੍ਹਿਆ ਹੈ। ਨਿਫਟੀ ਵੀ 24350 ਦੇ ਸਕੋਰ ਨੂੰ ਪਾਰ ਕਰ ਗਈ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
ਬੀਐੱਸਈ ਦਾ ਸੈਂਸੈਕਸ 146.83 ਅੰਕ ਜਾਂ 0.18 ਫੀਸਦੀ ਦੇ ਵਾਧੇ ਨਾਲ 80,107 'ਤੇ ਖੁੱਲ੍ਹਿਆ। NSE ਦਾ ਨਿਫਟੀ 30.45 ਅੰਕ ਜਾਂ 0.13 ਫੀਸਦੀ ਦੇ ਵਾਧੇ ਨਾਲ 24,351 ਦੇ ਪੱਧਰ 'ਤੇ ਖੁੱਲ੍ਹਿਆ।