ਖੰਨਾ: ਪਾਇਲ ਦੇ ਪਿੰਡ ਘੁਡਾਣੀ ਕਲਾਂ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜ਼ਾਲਮ ਮਾਂ ਨੇ ਆਪਣੇ ਕਰੀਬ ਸਵਾ ਤਿੰਨ ਸਾਲ ਦੇ ਬੱਚੇ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਪਤੀ ਨਾਲ ਝਗੜੇ ਮਗਰੋਂ ਆਪਣੇ ਪੇਕੇ ਘਰ ਰਹਿੰਦੀ ਇਸ ਔਰਤ ਨੇ ਆਪਣੇ ਬੱਚੇ ਦੇ ਸ਼ਰੀਰ ਉਪਰ ਕਾਰ ਨੂੰ ਚਮਕਾਉਣ ਵਾਲੀ ਪਾਲਸ਼ ਲਗਾਈ ਤੇ ਫਿਰ ਅੱਗ ਲਾ ਦਿੱਤੀ। 



ਡਾਕਟਰਾਂ ਮੁਤਾਬਕ ਬੱਚਾ 50 ਫੀਸਦੀ ਤੋਂ ਵੱਧ ਸੜ ਗਿਆ ਜੋ ਪੀਜੀਆਈ ਚੰਡੀਗੜ੍ਹ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਨੇ ਬੱਚੇ ਦੀ ਨਾਨੀ ਮਨਜੀਤ ਕੌਰ ਦੇ ਬਿਆਨਾਂ 'ਤੇ ਜ਼ਾਲਮ ਮਾਂ ਰੁਪਿੰਦਰ ਕੌਰ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। 


ਉਧਰ ਡੀਐਸਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਰੁਪਿੰਦਰ ਕੌਰ ਦਾ ਵਿਆਹ ਮਾਛੀਵਾੜਾ ਵਿਖੇ ਹੋਇਆ ਸੀ। ਉਸ ਦਾ ਪਤੀ ਨਾਲ ਝਗੜਾ ਚੱਲਦਾ ਸੀ। ਇਸੇ ਝਗੜੇ ਦੌਰਾਨ ਰੁਪਿੰਦਰ ਕੌਰ ਨੇ ਆਪਣੇ ਬੱਚੇ ਨੂੰ ਅੱਗ ਲਗਾ ਦਿੱਤੀ।


 


ਇਹ ਵੀ ਪੜ੍ਹੋ 


Punjab Breaking News LIVE: ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ, ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲੇ ਰਾਜਸਥਾਨ ਤੋਂ ਦਬੋਚੇ, ਗੈਰ-ਕਾਨੂੰਨੀ ਮਾਈਨਿੰਗ ਬੇਰੋਕ ਜਾਰੀ, ਹੁਣ ਕਈਆਂ ਦੀ ਆਟਾ-ਦਾਲ ਬੰਦ


 ਪਾਬੰਦੀ ਦੇ ਬਾਵਜੂਦ, ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਬੇਰੋਕ ਜਾਰੀ, ਕਾਂਗਰਸ ਨੇ ਆਪ ਸਰਕਾਰ 'ਤੇ ਚੁੱਕੇ ਸਵਾਲ


Gas Prices: ਗੈਸ ਸਿਲੰਡਰ ਦੀਆਂ ਕੀਮਤਾਂ 'ਚ ਜਲਦ ਹੋਵੇਗੀ ਕਟੌਤੀ! ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ


Road Accident : ਕਾਰ ਦੀ ਪਿਛਲੀ ਸੀਟ 'ਤੇ ਸੇਫਟੀ ਬੈਲਟ ਨਾ ਲਾਉਣ 'ਤੇ ਜਲਦ ਹੀ ਲਾਇਆ ਜਾਵੇਗਾ ਜੁਰਮਾਨਾ, ਬੋਲੇ ਨਿਤਿਨ ਗਡਕਰੀ


ਮੱਤੇਵਾੜਾ ਦੀ ਥਾਂ ਫਤਹਿਗੜ੍ਹ ਸਾਹਿਬ 'ਚ ਨਵਾਂ ਟੈਕਸਟਾਈਲ ਪਾਰਕ ਬਣਾਉਣ ਦੀ ਪੇਸ਼ਕਸ਼, ਸੀਐਮ ਭਗਵੰਤ ਮਾਨ ਨੇ ਲਿਖੀ ਕੇਂਦਰ ਨੂੰ ਚਿੱਠੀ


ਜ਼ਮਾਨਤ ਮਿਲਣ ਮਗਰੋਂ ਵੀ ਧਰਮਸੋਤ ਨੂੰ ਝਟਕਾ, ਕੇਸ 'ਚ ਜੋੜੀਆਂ ਹੋਰ ਧਰਾਵਾਂ, ਜੇਲ੍ਹ 'ਚੋਂ ਨਹੀਂ ਮਿਲੀ ਰਿਹਾਈ


 Mohammed Shami ਦੀ ਹੋਵੇਗੀ ਟੀਮ ਇੰਡੀਆ 'ਚ ਵਾਪਸੀ, ਬੁਮਰਾਹ ਦੀ ਫਿਟਨੇਸ ਤੇ ਸਥਿਤੀ ਸਪੱਸ਼ਟ ਨਹੀਂ


NEET UG 2022 Result : ਨੈਸ਼ਨਲ ਟੈਸਟਿੰਗ ਏਜੰਸੀ NEET UG 2022 ਪ੍ਰੀਖਿਆ ਦੇ ਨਤੀਜੇ ਅੱਜ ਜਾਰੀ ਕਰੇਗਾ, ਇੱਥੇ ਦੇਖੋ ਲਾਈਵ ਅਪਡੇਟ