Patiala News: ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੇ ਪਟਿਆਲਾ ਪਹੁੰਚਣ ਉੱਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕਾਲੇ ਝੰਡੇ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਜੇ ਕਰੋੜਾਂ ਰੁਪਏ ਖਰਚ ਕੇ ਪੁਰਾਣੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਨਵੀਨੀਕਰਨ ਕੀਤਾ ਜਾ ਸਕਦਾ ਹੈ ਤਾਂ ਬੱਸ ਸਟੈਂਡ ਕਿਉਂ ਨਹੀਂ? ਦੱਸ ਦਈਏ ਕਿ ਪੁਰਾਣਾ ਬੱਸ ਅੱਡਾ ਬੰਦ ਹੋਣ ਕਾਰਨ 15000 ਲੋਕ ਪ੍ਰਭਾਵਿਤ, 500 ਦੁਕਾਨਦਾਰ ਹੋਏ ਬੇਰੁਜ਼ਗਾਰ
Patiala News: ਮਾਨ ਤੇ ਕੇਜਰੀਵਾਲ ਦਾ ਪਟਿਆਲਾ 'ਚ ਕਾਲੇ ਝੰਡਿਆਂ ਨਾਲ ਸੁਆਗਤ, ਜਾਣੋ ਕਿਉਂ ਹੋਇਆ ਵਿਰੋਧ
ABP Sanjha
Updated at:
02 Oct 2023 12:14 PM (IST)
Patiala News: ਮਾਨ ਤੇ ਕੇਜਰੀਵਾਲ ਦਾ ਪਟਿਆਲਾ 'ਚ ਕਾਲੇ ਝੰਡਿਆਂ ਨਾਲ ਸੁਆਗਤ, ਜਾਣੋ ਕਿਉਂ ਹੋਇਆ ਵਿਰੋਧ