ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
Punjab News: CM ਮਾਨ ਨੇ ਕਿਹਾ– ਅਕਾਲ ਤਖ਼ਤ ਨੂੰ ਚੁਣੌਤੀ ਨਹੀਂ ਦਿੱਤੀ, ਮੇਰੀ ਵਾਇਰਲ ਵੀਡੀਓ ਨਕਲੀ; ਦੋ ਬੈਗ ਭਰ ਕੇ ਸਬੂਤ ਸੌਂਪੇ, ਨੰਗੇ ਪੈਰੀਂ ਆਏ, 40 ਮਿੰਟ ਪੇਸ਼ੀ ਹੋਈ
Jalandhar: ਜਲੰਧਰ ‘ਚ ਗੁੰਡਾਗਰਦੀ ਕਰਕੇ ਡਰ ਦਾ ਮਾਹੌਲ, ਘਰ ‘ਚ ਦਾਖ਼ਲ ਹੋ ਕੇ ਫਾਇਰਿੰਗ ਤੇ ਤਲਵਾਰਾਂ ਨਾਲ ਕੀਤਾ ਹਮਲਾ, ਇਸ ਗੱਲ ਨੂੰ ਲੈ ਕੇ ਵਿਵਾਦ ਤੋਂ ਬਾਅਦ ਕੁੱਟਮਾਰ
ਲੁਧਿਆਣਾ ਦੇ ਕੰਗਨਵਾਲ ‘ਚ ਫਰੈਕਟਰੀ ‘ਚ ਹਾਦਸਾ, ਮਸ਼ੀਨ ਦੀ ਲਪੇਟ ‘ਚ ਆਉਣ ਨਾਲ ਵਰਕਰ ਦੀ ਮੌਤ
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Punjab News: ਪੰਜਾਬ CM ਦੀ ਅਕਾਲ ਤਖ਼ਤ ‘ਤੇ ਪੇਸ਼ੀ, ਭਗਵੰਤ ਮਾਨ ਨੰਗੇ ਪੈਰੀਂ ਸ੍ਰੀ ਦਰਬਾਰ ਸਾਹਿਬ ਪਹੁੰਚੇ, ਬਿਆਨਾਂ ਤੇ ਵੀਡੀਓ ‘ਤੇ ਦੇਣਗੇ ਸਪੱਸ਼ਟੀਕਰਨ