Sangrur News: ਸੁਨਾਮ ਦੇ ਨੋਮਲ ਰੋਡ ਉੱਤੇ ਬਣੇ ਲੁੱਕ ਪਲਾਂਟ ਵਿੱਚ ਉਸ ਵੇਲੇ ਹਾਦਸਾ ਹੋ ਗਿਆ ਜਦੋਂ ਟਰੱਕ ਨੂੰ ਪੈਂਚਰ ਲਾਉਣ ਆਏ 21 ਸਾਲਾਂ ਨੌਜਵਾਨ ਦੀ ਹਵਾ ਦੀ ਟੈਂਕੀ ਫਟਣ ਨਾਲ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪੁਲਿਸ ਕਾਰਵਾਈ ਵਿੱਚ ਜੁਟੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। 21 ਸਾਲ ਨੌਜਵਾਨ ਬਬਨਦੀਪ ਆਪਣੇ ਪਰਿਵਾਰ ਦਾ ਇਕਲੌਤਾ ਕਮਾਈ ਦਾ ਸਹਾਰਾ ਸੀ ਇਸ ਤਰ੍ਹਾਂ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।
Sangrur News: ਲੁੱਕ ਪਲਾਂਟ 'ਚ ਹੋਇਆ ਹਾਦਸਾ, ਟੈਂਕੀ ਫਟਣ ਨਾਲ 21 ਸਾਲਾਂ ਨੌਜਵਾਨ ਦੀ ਮੌਤ
ABP Sanjha | Gurvinder Singh | 23 Nov 2023 01:46 PM (IST)
Sangrur News: ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। 21 ਸਾਲ ਨੌਜਵਾਨ ਬਬਨਦੀਪ ਆਪਣੇ ਪਰਿਵਾਰ ਦਾ ਇਕਲੌਤਾ ਕਮਾਈ ਦਾ ਸਹਾਰਾ ਸੀ ਇਸ ਤਰ੍ਹਾਂ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।
Sangrur News